ਅਨਮੋਲ ਮਲਿਕ | |
---|---|
ਜਾਣਕਾਰੀ | |
ਉਰਫ਼ | ਅਨਮੋਲ ਮਲਿਕ |
ਜਨਮ | ਫਰਵਰੀ 5, 1990 (ਉਮਰ 27) ਮੁੰਬਈ, ਮਹਾਰਾਸ਼ਟਰ, ਭਾਰਤ |
ਕਿੱਤਾ | ਪਲੇਬੈਕ ਗਾਇਕਾ |
ਸਾਲ ਸਰਗਰਮ | 1995–ਹੁਣ ਤੱਕ |
ਅਨਮੋਲ ਮਲਿਕ ਇੱਕ ਭਾਰਤ ਪਲੇਬੈਕ ਗਾਇਕਾ ਅਤੇ ਗੀਤਕਾਰ ਹੈ ਜੋ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਦੀ ਹੈ.
ਅਨਮੋਲ ਮਲਿਕ ਫਿਲਮ ਬਿਲੀ ਨੰ. 1 ਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ. ਇਸਨੇ 5 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਗਾਣਾ ਰਿਕਾਰਡ ਕੀਤਾ. ਇਸ ਤੋਂ ਬਾਅਦ ਹੋਰ ਫਿਲਮਾਂ ਦੁਆਰਾ ਅਨਮੋਲ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਗਾਏ, ਗੀਤ ਜਿਵੇਂ ਮੇਲਾ "ਅਤੇ" ਬਾਦਲ ਵਿੱਚ ਕੰਮ ਕੀਤਾ .[1]