ਅਰਕੋ ਦੱਤਾ | |
---|---|
ਜਨਮ | ਫਰਵਰੀ 4, 1969 |
ਪੇਸ਼ਾ | ਫੋਟੋ ਜਰਨਲਿਸਟ |
ਅਰਕੋ ਦੱਤਾ (Arko Datta; ਜਨਮ 1969) ਭਾਰਤ ਇੱਕ ਇਨਾਮ ਜੇਤੂ ਫੋਟੋ ਜਰਨਲਿਸਟ ਹੈ। ਉਸ ਨੇ ਗੁਜਰਾਤ ਦੇ ਦੰਗਿਆਂ ਦੌਰਾਨ ਇੱਕ ਪੀੜਤ ਦੀ ਹਾਲਤ ਨੂੰ ਦਿਖਾਇਆ ਗਿਆ ਸੀ। ਸਾਰੇ ਸੰਸਾਰ ਦੇ ਅਖਬਾਰਾਂ ਵਿੱਚ 'ਗੁਜਰਾਤ ਕਤਲੇਆਮ ਦੀ ਪਰਿਭਾਸ਼ਾ ਕਰਦੇ ਚਿੱਤਰ ਦੇ ਤੌਰ ਤੇ ਉਸ ਦੀ ਫੋਟੋ ਨੂੰ ਮਾਨਤਾ ਮਿਲੀ ਸੀ। ਫੋਟੋ ਵਿੱਚ ਰਹਿਮ ਦੀ ਭੀਖ ਲਈ ਇੱਕ ਵਿਅਕਤੀ ਹੱਥ ਜੋੜ ਰਿਹਾ ਹੈ।[1][2]