ਅਰਜਨ ਸਿੰਘ ਡੀਐੱਫ਼ਸੀ | |
---|---|
ਜਨਮ | ਲਾਇਲਪੁਰ, ਪੰਜਾਬ, ਬਰਤਾਨਵੀ ਭਾਰਤ (ਹੁਣ ਫ਼ੈਸਲਾਬਾਦ, ਪਾਕਿਸਤਾਨ) | 15 ਅਪ੍ਰੈਲ 1919
ਮੌਤ | 16 ਸਤੰਬਰ 2017 ਨਵੀਂ ਦਿੱਲੀ, ਭਾਰਤ | (ਉਮਰ 98)
ਵਫ਼ਾਦਾਰੀ | ਫਰਮਾ:Country data ਬ੍ਰਿਟਿਸ਼ ਭਾਰਤ (1938–1947) ਭਾਰਤ (1947 ਤੋਂ) |
ਸੇਵਾ/ | ਭਾਰਤੀ ਹਵਾਈ ਸੈਨਾ |
ਸੇਵਾ ਦੇ ਸਾਲ | 1938–1970 2002–2017 |
ਰੈਂਕ | ਹਵਾਈ ਸੈਨਾ ਦਾ ਮਾਰਸ਼ਲ |
Commands held | ਨੰਬਰ. 1 ਸਕੁਆਡਰਨ ਆਈਏਐੱਫ਼ ਅੰਬਾਲਾ ਹਵਾਈ ਫ਼ੋਰਸ ਸਟੇਸ਼ਨ ਪੱਛਮੀ ਹਵਾਈ ਕਮਾਂਡ ਹਵਾਈ ਅਮਲੇ ਦਾ ਉੱਪ-ਚੀਫ਼ (ਭਾਰਤ) |
ਲੜਾਈਆਂ/ਜੰਗਾਂ | ਦੂਸਰਾ ਵਿਸ਼ਵ ਯੁੱਧ ਭਾਰਤ-ਪਾਕ ਯੁੱਧ 1965 |
ਇਨਾਮ | ਪਦਮ ਵਿਭੂਸ਼ਨ
|
ਭਾਰਤੀ ਹਵਾਈ ਸੈਨਾ ਦਾ ਮਾਰਸ਼ਲ ਅਰਜਨ ਸਿੰਘ, (ਜਨਮ 15 ਅਪਰੈਲ 1919 - 16 ਸਤੰਬਰ 2017)[1] ਭਾਰਤੀ ਹਵਾਈ ਸੈਨਾ ਦਾ ਇੱਕੋ-ਇੱਕ ਅਫ਼ਸਰ ਸੀ, ਜਿਸ ਨੂੰ ਫ਼ੀਲਡ ਮਾਰਸ਼ਲ ਦੇ ਸਮਾਨ ਪੰਜ-ਤਾਰਾ ਰੈਂਕ ਦੀ ਤਰੱਕੀ ਮਿਲੀ, 2002 ਵਿੱਚ ਉਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ।[2]
ਸਾਲ | ਈਵੈਂਟ | ਰੈਂਕ |
1938 | ਸ਼ਾਹੀ ਹਵਾਈ ਸੈਨਾ ਕਾਲਜ ਕਰਾਨਵੈੱਲ 'ਚ ਦਾਖ਼ਲਾ (ਉਡਾਣ ਕੈਡਿਟ ਵਜੋਂ) | |
23 ਦਸੰਬਰ 1939 | ਸ਼ਾਹੀ ਹਵਾਈ ਸੈਨਾ ਵਿੱਚ ਕਮਿਸ਼ਨਡ (ਪਾਇਲਟ ਅਫ਼ਸਰ ਵਜੋਂ) | |
9 ਮਈ 1941 | ਫ਼ਲਾਇੰਗ ਅਫ਼ਸਰ | |
15 ਮਈ 1942 | ਫ਼ਲਾਈਟ ਲੈਫ਼ਟੀਨੈਂਟ | |
1944 | (ਜਾਰੀ) ਸਕੁਆਡਰਨ ਆਗੂ | |
2 ਜੂਨ 1944 | ਵਿਲੱਖਣ ਫ਼ਲਾਇੰਗ ਕਰੌਸ ਦਾ ਅਵਾਰਡ | |
1947 | ਵਿੰਗ ਕਮਾਂਡਰ, ਸ਼ਾਹੀ ਭਾਰਤੀ ਹਵਾਈ ਸੈਨਾ, ਹਵਾਈ ਸੈਨਾ ਸਟੇਸ਼ਨ, ਅੰਬਾਲਾ | |
1948 | ਗਰੁੱਪ ਕਪਤਾਨ, ਨਿਰਦੇਸ਼ਕ, ਸਿਖਲਾਈ, ਹਵਾਈ ਮੁੱਖ ਦਫ਼ਤਰ | |
1949 | (ਜਾਰੀ) ਹਵਾਈ ਕਮਾਂਡਰ, ਭਾਰਤੀ ਹਵਾਈ ਸੈਨਾ ਏਓਸੀ, ਓਪਰੇਸ਼ਨਲ ਕਮਾਂਡ | |
2 ਜਨਵਰੀ 1955 | ਹਵਾਈ ਕਮਾਂਡਰ, ਏਓਸੀ ਪੱਛਮੀ ਹਵਾਈ ਕਮਾਂਡ, ਦਿੱਲੀ | |
ਜੂਨ 1960 | ਹਵਾਈ ਉੱਪ ਮਾਰਸ਼ਲ | |
1961 | ਹਵਾਈ ਉੱਪ ਮਾਰਸ਼ਲ, ਪ੍ਰਸ਼ਾਸ਼ਨ ਵਿੱਚ ਹਵਾਈ ਅਫ਼ਸਰ, ਹਵਾਈ ਐੱਚਕਿਊ | |
1963 | ਹਵਾਈ ਅਮਲੇ ਦਾ ਉੱਪ ਚੀਫ਼ | |
1 ਅਗਸਤ 1964 | ਹਵਾਈ ਅਮਲੇ ਦਾ ਚੀਫ਼ (ਭਾਰਤ) (ਹਵਾਈ ਮਾਰਸ਼ਲ) | |
26 ਜਨਵਰੀ 1966 | ਹਵਾਈ ਅਮਲੇ ਦੇ ਚੀਫ਼ ਤੋਂ ਹਵਾਈ ਸੈਨਾ ਚੀਫ਼ ਦੀ ਤਰੱਕੀ; ਸਟਾਫ਼ ਕਮੇਟੀ ਦਾ ਚੀਫ਼ ਚੁਣੇ ਗਏ | |
16 ਜਨਵਰੀ 1970 | ਭਾਰਤੀ ਹਵਾਈ ਸੈਨਾ | |
26 ਜਨਵਰੀ 2002 | ਹਵਾਈ ਸੈਨਾ ਦਾ ਮਾਰਸ਼ਲ (ਭਾਰਤੀ) |
14 ਅਪ੍ਰੈਲ 2016 ਨੂੰ ਮਾਰਸ਼ਲ ਜੀ ਦੇ 97ਵੇਂ ਜਨਮ ਦਿਵਸ ਮੌਕੇ, ਹਵਾਈ ਅਮਲੇ ਦੇ ਚੀਫ਼ ਹਵਾਈ ਚੀਫ਼ ਮਾਰਸ਼ਲ ਅਰੂਪ ਰਾਹਾ ਨੇ ਕਿਹਾ ਸੀ ਕਿ ਭਾਰਤੀ ਹਵਾਈ ਸੈਨਾ ਬੇਸ ਜੋ ਕਿ ਪੱਛਮੀ ਬੰਗਾਲ ਦੇ ਪਾਨਾਗਡ਼੍ਹ ਵਿੱਚ ਹੈ, ਦਾ ਨਾਮ ਅਰਜਨ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ ਅਤੇ ਉਦੋਂ ਤੋਂ ਇਸਨੂੰ ਹਵਾਈ ਸੈਨਾ ਸਟੇਸ਼ਨ ਅਰਜਨ ਸਿੰਘ ਕਿਹਾ ਜਾਂਦਾ ਹੈ।[6][7][8]
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)