ਅਲਕਾ ਕੌਸ਼ਲ (ਜਨਮ Badola, ਹਿੰਦੀ: अल्का कौशल) ਇੱਕ ਭਾਰਤੀ ਅਦਾਕਾਰਾ ਅਤੇ ਨਿਰਮਾਤਾ ਹੈ ਜੋ ਮਰਾਠੀ ਸਿਨੇਮਾ ਵਿੱਚ ਆਪਣੇ ਯੋਗਦਾਨ ਲਈ ਚਰਚਿਤ ਹੈ। ਉਹਨੇ ਭਾਰਤੀ ਟੈਲੀਵਿਜ਼ਨ ਪ੍ਰੋਗਰਾਮਾਂ ਕੁਮਕੁਮ - ਏਕ ਪਿਆਰਾ ਸਾ ਬੰਧਨ ਅਤੇ ਕਬੂਲ ਹੈ ਵਿੱਚ ਕੰਮ ਕੀਤਾ।[1][2][3] ਇਸ ਤੋਂ ਇਲਾਵਾ ਉਸਨੇ ਕਈ ਹੋਰ ਡਰਾਮਿਆਂ ਵਿੱਚ ਨਕਾਰਾਤਮਕ ਭੂਮਿਕਾ ਨਿਭਾਈ ਹੈ।[4]
ਸਾਲ | ਸ਼ੋ | ਚੈਨਲ | ਰੋਲ |
---|---|---|---|
2016–ਮੌਜੂਦਾ | ਸਰੋਜਿਨੀ | ਜ਼ੀ ਟੀਵੀ | ਤਾਰਕੇਸ਼ਵਰੀ ਸਿੰਘ (ਵਿਰੋਧੀ) |
2015–ਮੌਜੂਦਾ | ਸਵਰਾਗਿਨੀ - ਰਿਸ਼ਤੋਂ ਕੇ ਸੁਰ | ਕਲਰਸ ਟੀਵੀ | ਪਾਰਵਤੀ ਗਡੋਦੀਆ (ਵਿਰੋਧੀ) |
2012–2015 | ਕਬੂਲ ਹੈ | ਜ਼ੀ ਟੀਵੀ | ਰਜ਼ੀਆ ਗੱਫੋਰ ਅਹਿਮਦ ਸੁਦੀਕੀ (ਵਿਰੋਧੀ) |
2014 | ਹਮਾਰੀ ਸਿਸਟਰ ਦੀਦੀ | ਸੋਨੀ ਪਾਲ | ਸ਼੍ਰੀਮਤੀ ਕਪੂਰ |
2011–2012 | ਡੌਂਟ ਵਰੀ ਚਾਚੂ | ਸਬ ਟੀਵੀ | |
2009–2010 | ਜਯੋਤੀ | ਇਮੈਜਿਨ | |
2002–2009 | ਕੁਮਕੁਮ- ਏਕ ਪਿਆਰਾ ਸਾ ਬੰਧਨ | ਸਟਾਰ ਪਲੱਸ | ਸੁਕੰਨਿਆ ਵਾਧਵਾ |
ਨਯਾ ਦੌਰ | ਜ਼ੀ ਟੀਵੀ | ||
ਗਾਥਾ | ਸਟਾਰ ਪਲੱਸ | ||
ਅਕਬਰ ਦੀ ਗ੍ਰੇਟ | |||
ਤੁਮ ਪਕਾਰ ਲੋ | |||
ਫਾਸਲੇ | |||
9 ਮਲਾਬਰ ਹਿਲ | |||
ਸੰਸਾਰ | |||
ਕਰਤਵਿਆ | 2004–2005 | ਪਰਾਤਿਮਾ | ਸਹਾਰਾ ਵਨ |
2002–2003 | ਕਮਾਲ | ਜ਼ੀ ਟੀਵੀ | |
1999 | ਇੰਡੀਆਜ਼ ਮੋਸਟ ਵਾਂਟੇਡ | ਜ਼ੀ ਟੀਵੀ |