ਨਿੱਜੀ ਜਾਣਕਾਰੀ | |
---|---|
ਜਨਮ | Delhi, India | 14 ਨਵੰਬਰ 1992
ਸਰੋਤ: ESPNcricinfo, 10 January 2016 |
ਅੰਕਿਤ ਦਾਬਾਸ ਇੱਕ ਭਾਰਤੀ ਕ੍ਰਿਕਟਰ ਹੈ। ਅੰਕਿਤ ਝਾਰਖੰਡ ਲਈ ਖੇਡਦਾ ਹੈ। [1] ਅੰਕਿਤ ਨੇ 10 ਦਸੰਬਰ 2015 ਨੂੰ 2015-16 ਵਿਜੇ ਹਜ਼ਾਰੇ ਟਰਾਫੀ ਵਿੱਚ ਆਪਣੀ ਲਿਸਟ ਏ ਦੀ ਸ਼ੁਰੂਆਤ ਕੀਤੀ। [2] ਉਸਨੇ 3 ਜਨਵਰੀ 2016 ਨੂੰ 2015-16 ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਆਪਣਾ ਟੀ-20 ਡੈਬਿਊ ਕੀਤਾ ਸੀ। [3]