ਅੱਜ-ਕਲ਼ ਦੇ ਸਮੇਂ ਵਿੱਚ ਅੰਤਰ ਜਾਤੀ ਵਿਆਹ ਹੀ ਪਾਇਆ ਜਾਂਦਾ ਹੈ। ਇਸ ਪ੍ਰਕਾਰ ਦੇ ਵਿਆਹ ਵਿੱਚ ਕਿਸੇ ਵੀ ਜਾਤੀ ਦਾ ਵਿਅਕਤੀ, ਕਿਸੇ ਵੀ ਦੂਸਰੀ ਜਾਤੀ ਦੇ ਵਿਅਕਤੀ ਨਾਲ ਵਿਆਹ ਕਰਵਾ ਸਕਦਾ ਹੈ। ਇਸ ਪ੍ਰਕਾਰ ਦੇ ਵਿਆਹ ਵਿੱਚ ਜਾਤੀ ਦੀ ਊਚ-ਨੀਚ ਦੀ ਭਾਵਨਾ ਨੂੰ ਕੋਈ ਮਹੱਤਤਾ ਨਹੀਂ ਹੁੰਦੀ। ਕਿਸੇ ਵੀ ਜਾਤੀ ਨੂੰ ਉੱਚਾ ਜਾ ਨੀਵਾਂ ਨਹੀਂ ਸਮਝਿਆ ਜਾਂਦਾ ਤੇ ਇਸ ਪ੍ਰਕਾਰ ਦਾ ਵਿਆਹ ਵਧੇਰੇ ਕਰਕੇ ਓਰਤਾ ਦਾ ਕਿੱਤੇ ਦੇ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਹੈ।[1]