ਆਲੀਆ ਰਿਆਜ਼

Aliya Riaz
ਨਿੱਜੀ ਜਾਣਕਾਰੀ
ਪੂਰਾ ਨਾਮ
Aliya Riaz
ਜਨਮ (1992-09-24) 24 ਸਤੰਬਰ 1992 (ਉਮਰ 32)
Rawalpindi, Punjab, Pakistan
ਛੋਟਾ ਨਾਮali
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm fast bowler
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 71)23 August 2014 ਬਨਾਮ Australia
ਆਖ਼ਰੀ ਓਡੀਆਈ12 July 2021 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 30)30 August 2014 ਬਨਾਮ Australia
ਆਖ਼ਰੀ ਟੀ20ਆਈ4 July 2021 ਬਨਾਮ ਵੈਸਟ ਇੰਡੀਜ਼
ਕਰੀਅਰ ਅੰਕੜੇ
ਪ੍ਰਤਿਯੋਗਤਾ ODI T20I
ਮੈਚ 29 42
ਦੌੜਾ ਬਣਾਈਆਂ 518 450
ਬੱਲੇਬਾਜ਼ੀ ਔਸਤ 20.72 18.75
100/50 0/3 0/0
ਸ੍ਰੇਸ਼ਠ ਸਕੋਰ 81 41
ਗੇਂਦਾਂ ਪਾਈਆਂ 702 416
ਵਿਕਟਾਂ 7 16
ਗੇਂਦਬਾਜ਼ੀ ਔਸਤ 89.00 33.37
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/49 2/16
ਕੈਚਾਂ/ਸਟੰਪ 5/– 14/–
ਸਰੋਤ: ESPN Cricinfo, 12 July 2021

ਆਲੀਆ ਰਿਆਜ਼ (ਜਨਮ 24 ਸਤੰਬਰ 1992) ਰਾਵਲਪਿੰਡੀ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੀ -20 ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ ਹੈ।[1]

ਅੰਤਰਰਾਸ਼ਟਰੀ ਕਰੀਅਰ

[ਸੋਧੋ]

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[2][3] ਉਹ ਟੂਰਨਾਮੈਂਟ ਵਿੱਚ ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੀ ਗੇਂਦਬਾਜ਼ ਸੀ।[4] ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5] ਦਸੰਬਰ 2020 ਵਿੱਚ ਉਸਨੂੰ 2020 ਪੀ.ਸੀ.ਬੀ. ਅਵਾਰਡਸ ਲਈ ਸਾਲ ਦੀ ਮਹਿਲਾ ਕ੍ਰਿਕਟਰ ਦੇ ਰੂਪ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ।[6]

ਹਵਾਲੇ

[ਸੋਧੋ]
  1. "Aliya Riaz". ESPNcricinfo. Retrieved 27 September 2014.
  2. "Pakistan women name World T20 squad without captain". ESPN Cricinfo. Retrieved 10 October 2018.
  3. "Squads confirmed for ICC Women's World T20 2018". International Cricket Council. Retrieved 10 October 2018.
  4. "ICC Women's World T20, 2018/19 - Pakistan Women: Batting and bowling averages". ESPN Cricinfo. Retrieved 19 November 2018.
  5. "Pakistan squad for ICC Women's T20 World Cup announced". Pakistan Cricket Board. Retrieved 20 January 2020.
  6. "Short-lists for PCB Awards 2020 announced". Pakistan Cricket Board. Retrieved 1 January 2021.