ਕਿਸਮ | ਪਬਲਿਕ ਕੰਪਨੀ |
---|---|
ਬੀਐੱਸਈ: 532480, ਐੱਨਐੱਸਈ: ALBK | |
ਉਦਯੋਗ | ਬੈਂਕਿੰਗ, ਵਿੱਤੀ ਸੇਵਾਵਾਂ |
ਸਥਾਪਨਾ | 24 ਅਪ੍ਰੈਲ 1865 ਇਲਾਹਾਬਾਦ ਵਿੱਚ |
ਮੁੱਖ ਦਫ਼ਤਰ | ਕੋਲਕਾਤਾ ਵਿੱਚ , |
ਜਗ੍ਹਾ ਦੀ ਗਿਣਤੀ | 3,071 ਸ਼ਾਖ਼ਾਵਾਂ(2015)[1] |
ਮੁੱਖ ਲੋਕ | ਰਾਕੇਸ਼ ਸੇਠੀ (ਚੇਅਰਮੈਨ ਅਤੇ ਸੀਈਓ[2] |
ਸੇਵਾਵਾਂ |
|
ਕਮਾਈ | ₹18,564.50 crore (US$2.3 billion) (2019) |
₹2,767.01 crore (US$350 million) (2019) | |
₹−8,333.96 crore (US$−1.0 billion)ਫਰਮਾ:Verify source (2019) | |
ਕੁੱਲ ਸੰਪਤੀ | ₹2,48,575.77 crore (US$31 billion) (2019) |
ਕਰਮਚਾਰੀ | 23,210 (2019) |
ਵੈੱਬਸਾਈਟ | allahabadbank |
ਇਲਾਹਾਬਾਦ ਬੈਂਕ (ਹਿੰਦੀ: इलाहाबाद बैंक) ਇੱਕ ਰਾਸ਼ਟਰੀ ਪੱਧਰ ਦੀ ਬੈਂਕ ਹੈ ਜਿਸਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ। ਇਹ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ। 24 ਅਪ੍ਰੈਲ 2014 ਨੂੰ ਇਸ ਬੈਂਕ ਨੇ ਸਥਾਪਨਾ ਦੇ 150 ਸਾਲ ਪੂਰੇ ਕਰ ਲਏ ਹਨ। ਇਸ ਬੈਂਕ ਦੀ ਸਥਾਪਨਾ 1865 ਵਿੱਚ ਇਲਾਹਾਬਾਦ ਵਿੱਚ ਸਥਾਪਿਤ ਕੀਤੀ ਗਈ ਸੀ।[3] 31 ਮਾਰਚ 2012 ਅਨੁਸਾਰ ਇਸ ਬੈਂਕ ਦੀਆਂ 2,500 ਸ਼ਾਖਾਵਾਂ ਹਨ।[1] ਇਸ ਬੈਂਕ ਦੀ ਇੱਕ ਸ਼ਾਖਾ ਹਾਂਗ-ਕਾਂਗ ਵਿੱਚ ਵੀ ਹੈ।[4]