ਐਨੀ ਰਾਜਾ | |
---|---|
ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ ਦੇ ਜਨਰਲ ਸਕੱਤਰ ਡਾ. | |
ਦਫ਼ਤਰ ਸੰਭਾਲਿਆ 2005 | |
ਤੋਂ ਪਹਿਲਾਂ | ਸਹਿਬਾ ਫਾਰੂਕੀ |
ਨਿੱਜੀ ਜਾਣਕਾਰੀ | |
ਜਨਮ | ਅਰਲਮ, ਇਰਟੀ, ਕੇਰਲਾ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ |
ਜੀਵਨ ਸਾਥੀ | ਡੀ. ਰਾਜਾ |
ਬੱਚੇ | ਅਪਰਾਜਿਤ ਰਾਜਾ |
ਕਿੱਤਾ | ਸਿਆਸਤਦਾਨ |
ਐਨੀ ਰਾਜਾ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਆਗੂ ਹੈ। ਉਹ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ (NFIW) ਦੀ ਜਨਰਲ ਸਕੱਤਰ ਹੈ।[1] ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਵੀ ਹੈ।[2] ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਮੌਜੂਦਾ ਜਨਰਲ ਸਕੱਤਰ ਡੀ ਰਾਜਾ ਨਾਲ ਵਿਆਹੀ ਹੋਈ ਹੈ।[3][4]
{{cite web}}
: CS1 maint: unrecognized language (link)