ਐਮਾਜ਼ੋਨ ਈਵ | |
---|---|
ਜਨਮ | ਵਿਲੀਅਮ ਇਰਵਿਨ ਫਰਵਰੀ 23, 1979 |
ਵੈੱਬਸਾਈਟ | www |
ਏਰੀਕਾ ਇਰਵਿਨ (ਜਨਮ 23 ਫ਼ਰਵਰੀ 1979), ਜਿਸ ਨੂੰ ਕਿ ਐਮਾਜ਼ੋਨ ਈਵ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਅਦਾਕਾਰਾ ਅਤੇ ਫਿਟਨੇਸ ਟ੍ਰੇਨਰ ਹੈ। ਉਸ ਦੀ ਤਸਵੀਰ ਆਸਟਰੇਲੀਆ ਦੇ ਮੈਗਜ਼ੀਨ ਜ਼ੂ ਵੀਕਲੀ ਦੇ ਮੁੱਖ ਸਫ਼ੇ ਰਹੀ ਹੈ। ਉਸਨੇ ਅਮਰੀਕਾ ਦੇ ਇੱਕ ਸ਼ੋ ਹਾਰਰ ਸਟੋਰੀ: ਫਰੀਕ ਸ਼ੋ ਵਿੱਚ ਵੀ ਅਦਾਕਾਰੀ ਕੀਤੀ ਹੈ। ਉਸ ਦਾ ਕੱਦ ਲਗਭਗ 6 ਫੁੱਟ 10 ਇੰਚ ਹੈ ਅਤੇ ਇਸ ਲਈ ਉਸਨੂੰ ਦੁਨੀਆ ਦੀ ਸਭ ਤੋਂ ਲੰਬੀ ਮਾਡਲ ਕਿਹਾ ਜਾਂਦਾ ਹੈ।[3][4][5][6][7][8]
{{cite web}}
: Unknown parameter |dead-url=
ignored (|url-status=
suggested) (help)