ਐਸ਼ਵਰਿਆ ਸਖੂਜਾ

ਐਸ਼ਵਰਿਆ ਸਖੂਜਾ
ਸਖੂਜਾ 'ਰੌਦ੍ਰਾਲਾਇਫ਼' ਦੀ ਪ੍ਰਦਰਸ਼ਨੀ ਦੌਰਾਨ।
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ2008—ਹੁਣ
ਜੀਵਨ ਸਾਥੀ
ਰੋਹਿਤ ਨਾਗ
(ਵਿ. 2014)

ਐਸ਼ਵਰਿਆ ਸਖੂਜਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ। ਉਹ 2006 ਲਈ ਮਿਸ ਇੰਡੀਆ ਫਾਈਨਲਿਸਟ ਸੀ।[1] 2010 ਵਿੱਚ ਉਸਨੇ ਸੋਨੀ ਟੀਵੀ ਦੇ ਸ਼ੋਅ 'ਸਾਸ ਬਿਨਾ ਸਸੁਰਾਲ' ਵਿੱਚ ਇੱਕ ਨੂੰਹ ਦੇ ਕਿਰਦਾਰ ਦੇ ਰੂਪ ਵਿੱਚ ਕੰਮ ਕੀਤਾ।[2]

ਨਿੱਜੀ ਜ਼ਿੰਦਗੀ

[ਸੋਧੋ]

ਸਖੂਜਾ ਨੇ 5 ਦਸੰਬਰ 2014 ਨੂੰ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਰੋਹਿਤ ਨਾਗ ਨਾਲ ਵਿਆਹ ਕੀਤਾ ਸੀ।[2][3]

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਫ਼ਿਲਮ ਭੂਮਿਕਾ ਰੈਫ
2019 ਉਡਤਾ ਚਮਨ ਏਕਤਾ [4]

ਟੈਲੀਵਿਜ਼ਨ

[ਸੋਧੋ]
ਕੌਣ ਬਨੇਗਾ ਕਰੋੜਪਤੀ 4 ਦੇ ਸੈਟ 'ਤੇ ਰਾਗਿਨੀ ਖੰਨਾ ਅਤੇ ਦਿਸ਼ਾ ਵਕਾਨੀ ਨਾਲ ਸਖੂਜਾ
ਸਾਲ ਲੜੀਵਾਰ ਭੂਮਿਕਾ ਨੋਟਸ
2008-2009 ਹੈਲੋ ਕੌਣ? ਪਹਿਚਾਨ ਕੌਣ ਮੇਜ਼ਬਾਨ [5]
2010 ਲਿਫਟ ਕਰਾ ਦੇ ਖੁਦ
ਰਿਸ਼ਤਾ ਡਾਟ ਕਾਮ ਸੁਖਰਿਤ ਸਿੰਘ
ਕੌਣ ਬਨੇਗਾ ਕਰੋੜਪਤੀ 4 ਖੁਦ
2010–2012 ਸਾਸ ਬਿਨਾਂ ਸਸੁਰਾਲ ਤਾਨੀਆ ਤੇਜ ਪ੍ਰਕਾਸ਼ ਚਤੁਰਵੇਦੀ ਮੁੱਖ ਪਾਤਰ
2013–2014 ਮੈਂ ਨਾ ਭੂਲੂਂਗੀ ਸ਼ਿਖਾ ਗੁਪਤਾ
2013 ਨੱਚ ਬੱਲੀਏ 7 ਸ਼੍ਰੀਮਾਨ ਵ ਸ੍ਰੀਮਤੀ ਮੇਜ਼ਬਾਨ [6]
ਇੰਡੀਆ'ਜ ਡਾਸਿੰਗ ਸੁਪਰਸਟਾਰ ਮੇਜ਼ਬਾਨ [7]
ਵੇਲਕਮ: ਬਾਜ਼ੀ ਮਹਿਮਾਨਨਵਾਜੀ ਕੀ ਖੁਦ
2014 ਇਤਨਾ ਕਰੋ ਨਾ ਮੁਝਕੋ ਪਿਆਰ ਖੁਦ
2015 ਨੱਚ ਬੱਲੀਏ 7 ਪ੍ਰਤਿਯੋਗੀ
ਕਮੇਡੀ ਕਲਾਸਸ ਖੁਦ ਨੱਚ ਬੱਲੀਏ ਸਪੈਸ਼ਲ
2016 ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7 ਪ੍ਰਤਿਯੋਗੀ[8]
ਖਿੜਕੀ ਅੰਜੂ[9]
2016–2017 ਤ੍ਰਿਦੇਵੀਆਂ ਧਨਾਸ਼੍ਰੀ ਸ਼ੌਰਯ ਚੁਹਾਨ
2017 ਸਾਰਾਭਾਈ ਵ ਸਾਰਾਭਾਈ: ਟੇਕ 2 ਸੋਨੀਆ[10]
2018 ਚੰਦਰਸ਼ੇਖਰ ਕਮਲਾ ਨਹਿਰੂ[11] ਮਹਿਮਾਨ
2019–present ਯੇ ਹੈਂ ਚਾਹਤੇਂ ਅਹਾਨਾ ਸ਼ਿੰਘਾਨੀਆ ਖੁਰਾਨਾ [12] ਨਕਾਰਾਤਮਕ ਭੂਮਿਕਾ

ਹਵਾਲੇ

[ਸੋਧੋ]
  1. Mulchandani, Amrita (August 30, 2011). "Aishwarya Sakhuja is a movie buff!". Times of India. Archived from the original on ਜਨਵਰੀ 26, 2013. Retrieved December 20, 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  2. 2.0 2.1 "Main Na Bhoolungi's Aishwarya Sakhuja Happy About Her Choice Of Shows! - Oneindia Entertainment". Entertainment.oneindia.in. 2014-01-04. Archived from the original on 2014-02-19. Retrieved 2014-05-21. {{cite web}}: Unknown parameter |dead-url= ignored (|url-status= suggested) (help)
  3. "Aishwarya Sakhuja, Rohit Nag wedding date revealed!". The Times of India. May 1, 2014. Retrieved May 21, 2014.
  4. "'Ujda Chaman' trailer: Ayushmann Khurrana's 'Bala' to face competition from Sunny Singh's 'Ujda Chaman'". Times of India. 1 October 2019. Archived from the original on 4 November 2019. Retrieved 1 October 2019.
  5. "TV's popular bahu Aishwarya Sakhuja to marry her long-time beau". April 26, 2014. Archived from the original on January 4, 2016. Retrieved March 9, 2019.
  6. "Nach Baliye with a twist". March 30, 2013. Archived from the original on January 22, 2018. Retrieved January 21, 2018.
  7. "No Negativity On 'India's Dancing Superstar': Aishwarya Sakhuja". April 12, 2013. Archived from the original on July 19, 2020. Retrieved July 18, 2020.
  8. "Aishwarya Sakhuja on a shopping spree in Argentina!". India Today. Ist. Archived from the original on 2019-12-27. Retrieved 2019-12-27.
  9. Aggarwal, Rashi (June 26, 2016). "Back with comic punch". Archived from the original on December 27, 2019. Retrieved December 27, 2019 – via www.thehindu.com.
  10. "Sarabhai VS Sarabhai Take 2: 'Trideviyaan' actress Aishwarya Sakhuja joins the cast of the show!". news.abplive.com. May 5, 2017. Archived from the original on December 27, 2019. Retrieved December 27, 2019.
  11. "टीवी स्टार ऐश्वर्या अब नए अवतार में, जवाहरलाल नेहरू से होगा कनेक्शन". Dainik Jagran. Archived from the original on 2019-12-27. Retrieved 2019-12-27.
  12. "Aishwarya Sakhuja to play a negative role for the first time in the show". India Today. Ist. Archived from the original on 2019-12-23. Retrieved 2019-12-27.