ਕਵੀ ਰਾਜ (Kannada: ಕವಿರಾಜ್) ਇੱਕ ਭਾਰਤੀ ਗੀਤਕਾਰ, ਲੇਖਕ ਅਤੇ ਫਿਲਮ ਡਾਇਰੈਕਟਰ ਹੈ। ਉਹ 2003 ਵਿੱਚ ਕਰਿਆ ਲਈ ਗੀਤ ਲਿਖਣ ਤੋਂ ਸ਼ੁਰੂ ਕਰਕੇ ਕੰਨੜ ਫਿਲਮਾਂ ਲਈ ਗੀਤ ਲਿਖਣ ਲਈ ਮੁੱਖ ਤੌਰ ਤੇ ਮਸ਼ਹੂਰ ਹੈ। ਉਸ ਨੇ 1000 ਤੋਂ ਵੱਧ ਫੀਚਰ ਫਿਲਮੀ ਗਾਣਿਆਂ ਦੇ ਬੋਲ ਲਿਖੇ ਹਨ ਅਤੇ ਉਨ੍ਹਾਂ ਨੇ ਫਿਲਮਫੇਅਰ ਅਵਾਰਡਸ ਸਾਊਥ ਅਤੇ ਸੁਵਰਨਾ ਫਿਲਮ ਐਵਾਰਡਜ਼ ਸਮੇਤ ਕਈ ਪੁਰਸਕਾਰ ਜਿੱਤੇ ਹਨ। ਵਰਤਮਾਨ ਸਮੇਂ ਵਿੱਚ ਉਨ੍ਹਾਂ ਨੂੰ ਕੰਨੜ ਸਿਨੇਮਾ ਦੇ ਸਭ ਤੋਂ ਪ੍ਰਸਿੱਧ ਗੀਤਕਾਰ ਮੰਨਿਆ ਜਾਂਦਾ ਹੈ।[1]
{{cite web}}
: Unknown parameter |dead-url=
ignored (|url-status=
suggested) (help)