ਤਸਵੀਰ:KashmirTimesLogo.jpg | |
ਤਸਵੀਰ:KashmirTimesCover.jpg | |
ਕਿਸਮ | ਰੋਜ਼ਾਨਾ |
---|---|
ਫਾਰਮੈਟ | Broadsheet |
ਮਾਲਕ | ਕਸ਼ਮੀਰ ਟਾਈਮਜ਼ |
ਸੰਸਥਾਪਕ | ਵੇਦ ਭਸੀਨ |
ਪ੍ਰ੍ਕਾਸ਼ਕ | ਕਸ਼ਮੀਰ ਟਾਈਮਜ਼ |
ਸਥਾਪਨਾ | 1954 (ਹਫਤਾਵਾਰੀ ਦੇ ਰੂਪ ਵਿੱਚ) 1964 (ਰੋਜ਼ਾਨਾ ਵਿੱਚ ਤਬਦੀਲ) |
ਰਾਜਨੀਤਿਕ ਇਲਹਾਕ | ਨੈਸ਼ਨਲ ਕਾਨਫਰੰਸ |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | ਸ਼੍ਰੀਨਗਰ, ਜੰਮੂ |
Circulation | 2,000,000 |
ਭਣੇਵੇਂ ਅਖ਼ਬਾਰ | ਦੈਨਿਕ ਕਸ਼ਮੀਰ ਟਾਈਮਜ਼ (ਹਿੰਦੀ ਐਡੀਸ਼ਨ) ਜੰਮੂ ਪ੍ਰਭਾਤ (ਡੋਗਰੀ ਰੋਜ਼ਾਨਾ) |
ਵੈੱਬਸਾਈਟ | www |
ਕਸ਼ਮੀਰ ਟਾਈਮਜ਼ ਇੱਕ ਭਾਰਤੀ ਅੰਗਰੇਜ਼ੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਕਸ਼ਮੀਰ (ਭਾਰਤ) ਤੋਂ ਪ੍ਰਕਾਸ਼ਤ ਹੁੰਦਾ ਹੈ।[1] ਇਸਨੂੰ ਪਹਿਲੀ ਵਾਰ 1954 ਵਿੱਚ ਇੱਕ ਹਫ਼ਤਾਵਾਰੀ ਅਖਬਾਰ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਸੰੰਨ 1964 ਵਿੱਚ ਇਸਨੂੰ ਰੋਜ਼ਾਨਾ ਅਖਬਾਰ ਦੇ ਰੂਪ ਵਿੱਚ ਬਦਲ ਦਿੱਤਾ ਗਿਆ। ਇਹ ਅਖਬਾਰ ਜੰਮੂ ਅਤੇ ਕਸ਼ਮੀਰ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਪ੍ਰਸਾਰਿਤ ਅਖਬਾਰ ਹੈ ਅਤੇ ਇਸਦੀ ਕੁੱਲ ਗਾਹਕੀ 20 ਲੱਖ ਹੈ। ਇਸ ਨੂੰ ਦੁਨੀਆ ਭਰ ਵਿੱਚ "ਕਸ਼ਮੀਰ ਮਾਮਲਿਆਂ ਦੀ ਕੁੰਜੀ"[2] ਵਜੋਂ ਵੀ ਜਾਣਿਆ ਜਾਂਦਾ ਹੈ।
19 ਅਕਤੂਬਰ 2020 ਨੂੰ, ਕਸ਼ਮੀਰ ਟਾਈਮਜ਼ ਦੇ ਸ਼੍ਰੀਨਗਰ ਦਫਤਰ ਨੂੰ ਭਾਰਤ ਸਰਕਾਰ ਨੇ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਸੀਲ ਕਰ ਦਿੱਤਾ ਸੀ।[3]