ਕੀਥ ਸਿਕੁਏਰਾ | |
---|---|
![]() ਸਿਕਸਟੀਨ ਫਿਲਮ ਦੇ ਪ੍ਰਚਾਰ ਸਮੇਂ | |
ਜਨਮ | |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਵੀਜੇ ਕੀਥ |
ਅਲਮਾ ਮਾਤਰ | London College of Fashion |
ਪੇਸ਼ਾ | ਅਦਾਕਾਰ, model, VJ, RJ |
ਸਰਗਰਮੀ ਦੇ ਸਾਲ | 2001–ਹੁਣ ਤੱਕ |
ਜੀਵਨ ਸਾਥੀ |
Samyukta Singh (ਵਿ. 2005–2011) |
ਸਾਥੀ | Rochelle Rao (2015–present) |
ਮਾਡਲਿੰਗ ਜਾਣਕਾਰੀ | |
ਕੱਦ | 180 ਸੈ.ਮੀ. |
ਵਾਲਾਂ ਦਾ ਰੰਗ | ਕਾਲਾ |
ਅੱਖਾਂ ਦਾ ਰੰਗ | ਕਾਲਾ |
ਕੀਥ ਸਿਕੁਏਰਾ (ਜਨਮ: 30 ਅਪ੍ਰੈਲ 1980)[2] ਇੱਕ ਭਾਰਤੀ ਅਦਾਕਾਰ ਹੈ। ਉਹ ਇੱਕ ਮਾਡਲ ਅਤੇ ਵੀਡੀਓਜੌਕੀ ਵੀ ਹੈ।[3] ਉਸਨੇ ਰੇਅਮੰਡ ਦੇ ਉਤਪਾਦਾਂ ਲਈ ਮਾਡਲਿੰਗ ਕਰਨ ਮਗਰੋਂ ਇੱਕ ਚੈਨਲ ਉੱਪਰ ਵੀਡੀਓਜੌਕੀ ਦਾ ਕੰਮ ਮਿਲ ਗਿਆ। ਇੱਥੋਂ ਹੀ ਉਹ ਚਰਚਾ ਵਿੱਚ ਆ ਗਿਆ। ਉਸਨੇ ਆਇਸ਼ਾ ਟਾਕੀਆ ਨਾਲ ਇੱਕ ਗੀਤ ਵਿੱਚ ਅਦਾਕਾਰੀ ਕੀਤੀ।[4] ਉਸਨੇ ਸਟਾਰ ਪਲੱਸ ਦੇ ਇੱਕ ਡਰਾਮੇ ਦੇਖੋ ਮਗਰ ਪਿਆਰ ਸੇ ਵਿੱਚ ਮੁੱਖ ਕਿਰਦਾਰ ਨਿਭਾਇਆ। ਉਸਨੇ 2013 ਵਿੱਚ ਇੱਕ ਫਿਲਮ ਸਿਕਸਟੀਨ ਨਾਲ ਬੌਲੀਵੁੱਡ ਵਿੱਚ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸਨੇ ਕੈਲੈਂਡਰ ਗਰਲਸ(2015) ਵਿੱਚ ਕਿਰਦਾਰ ਨਿਭਾਇਆ। 2015 ਵਿੱਚ ਹੀ ਉਸਨੇ ਬਿੱਗ ਬੌਸ ਵਿੱਚ ਵੀ ਭਾਗ ਲਿਆ।[5]