ਕੋਰੋਕੇ ਇੱਕ ਤਲੀ ਹੋਈ ਜਪਾਨੀ ਪਕਵਾਨ ਹੈ। ਕੋਰੋਕੇ ਨੂੰ ਮੀਟ, ਆਲੂ, ਸੀਫੂਡ, ਸਬਜੀਆਂ, ਉਬਲੇ ਆਲੂ ਅਤੇ ਚਿੱਟੀ ਸਾਸ ਨਲ ਬਣਾਈ ਜਾਂਦੀ ਹੈ। ਇਸਨੂੰ ਪੈਟੀ ਦਾ ਆਕਾਰ ਦਿੱਤਾ ਜਾਂਦਾ ਹੈ ਅਤੇ ਆਟੇ, ਅੰਡੇ ਅਤੇ ਬਰੈਡ ਦੀ ਭੋਰੀਆਂ ਵਿੱਚ ਰੋਲ ਕਰਕੇ ਤੇਲ ਵਿੱਚ ਤਲ ਦਿੱਤਾ ਜਾਂਦਾ ਹੈ।[1]