ਖਾਰਿਜ | |
---|---|
ਨਿਰਦੇਸ਼ਕ | ਮ੍ਰਿਣਾਲ ਸੇਨ |
ਲੇਖਕ | ਮਰਣਾਲ ਸੇਨ |
ਸਿਤਾਰੇ | ਅੰਜਨ ਦੱਤ ਮਮਤਾ ਸ਼ੰਕਰ ਸਰੀਲਾ ਮਜੂਮਦਾਰ |
ਸਿਨੇਮਾਕਾਰ | ਕੇ. ਕੇ. ਮਹਾਜਨ |
ਸੰਪਾਦਕ | ਗੰਗਾਧਰ ਨਾਸਕਰ |
ਸੰਗੀਤਕਾਰ | ਬੀ. ਵੀ. ਕਰਾਂਥ |
ਰਿਲੀਜ਼ ਮਿਤੀ |
|
ਮਿਆਦ | 95 ਮਿੰਟ |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਖਾਰਿਜ (ਜਿਵੇਂ ਕਈ ਵਾਰ ਕਹਿ ਦਿੱਤਾ ਜਾਂਦਾ ਹੈ: ਕੇਸ ਖਾਰਿਜ ਹੋ ਗਿਆ), 1982 ਦੀ ਇੱਕ ਬੰਗਾਲੀ ਫ਼ਿਲਮ ਹੈ ਜੋ ਮ੍ਰਿਣਾਲ ਸੇਨ ਨੇ ਨਿਰਦੇਸ਼ਿਤ ਕੀਤੀ ਸੀ। ਇਹ ਰਾਮਪਦ ਚੌਧਰੀ ਦੇ ਇੱਕ ਨਾਵਲ ਉੱਪਰ ਆਧਾਰਿਤ ਹੈ। ਇਸ ਦੀ ਕਹਾਣੀ ਇੱਕ ਮੱਧਵਰਗੀ ਪਰਿਵਾਰ ਬਾਰੇ ਹੈ ਜਿਨ੍ਹਾਂ ਦਾ ਇੱਕ ਨੌਕਰ ਬੱਚਾ ਹੈ ਜੋ ਮਰ ਜਾਂਦਾ ਹੈ ਅਤੇ ਸਾਰਾ ਪਰਿਵਾਰ ਉਸਦੇ ਪਿਤਾ ਨੂੰ ਇਹ ਮੌਤ ਭੁਲਾਉਣ ਦੀ ਕੋਸਿਸ਼ ਕਰਦੇ ਹਨ ਤਾਂਕਿ ਇਹ ਕੇਸ ਖਾਰਿਜ ਹੋ ਸਕੇ।