ਜੈ ਸ਼੍ਰੀ ਸੋਨੀ | |
---|---|
जयश्री | |
ਜਨਮ | ਫਰਵਰੀ 8, 1990 |
ਰਾਸ਼ਟਰੀਅਤਾ | ਭਾਰਤੀ/ ਆਸਟ੍ਰੇਲੀਆਈ |
ਸਿੱਖਿਆ | ਰਾਜਸਥਾਨ ਯੂਨੀਵਰਸਿਟੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2008 - ਹੁਣ |
ਜੈਸ਼੍ਰੀ ਸੋਨੀ (ਜਨਮ 8 ਫਰਵਰੀ, 1990) ਇੱਕ ਭਾਰਤੀ ਅਦਾਕਾਰਾ ਹੈ ਜੋ ਹਿੰਦੀ ਟੀਵੀ ਸੀਰੀਅਲ, ਕਾਮੇਡੀ ਸ਼ੋਅ ਅਤੇ ਫ਼ਿਲਮਾਂ ਵਿੱਚ ਨਜ਼ਰ ਆਉਂਦੀ ਹੈ।[1] ਉਸਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2008 ਵਿੱਚ ਪੋਗੋ ਸਿਟਕਾਮ ਸੁਨੈਨਾ ਤੋਂ ਕੀਤੀ ਸੀ।[2] ਬਾਅਦ ਵਿਚ ਉਹ 'ਏਕ ਸਫ਼ਰ ਐਸਾ ਕਭੀ ਸੋਚਾ ਨਾ ਥਾ' ਵਿਚ ਨਜ਼ਰ ਆਈ। ਇਸ ਤੋਂ ਇਲਾਵਾ ਅਗਨੀਪ੍ਰਿਕਸ਼ਾ ਜੀਵਨ ਕੀ - ਗੰਗਾ (2010) [3] ਅਤੇ ਰਿਸ਼ਤੋਂ ਕੇ ਭੰਵਰ ਮੇਂ ਉਲਝੀ ਨੀਯਤੀ (2011) ਆਦਿ ਵਿਚ ਵੀ ਕੰਮ ਕੀਤਾ। [4]
ਜੈਸ਼੍ਰੀ ਨੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਧਾਰਮਿਕ ਫ਼ਿਲਮ ਨਾਲ ਕੀਤੀ ਸੀ।[5]
ਫ਼ਿਲਮ | ਭੂਮਿਕਾ |
---|---|
ਐਮਐਸਜੀ: ਮੈਸੇਂਜਰ | ਕਸਮ |
ਸ਼ੋਅ | ਭੂਮਿਕਾ |
---|---|
ਸੁਨੈਨਾ (2008) | ਰੀਤਿਕਾ ਭੱਟਾਚਾਰੀਆ |
ਏਕ ਸਫ਼ਰ ਐਸਾ ਕਭੀ ਸੋਚਾ ਨਾ ਥ (2009) | ਗੰਗਾ |
ਅਗਨੀਪ੍ਰਿਕਸ਼ਾ ਜੀਵਨ ਕੀ - ਗੰਗਾ (2010) | ਗੰਗਾ |
ਰਿਸ਼ਤੋਂ ਕੇ ਭੰਵਰ ਮੇਂ ਉਲਝੀ ਨੀਯਤੀ (2011) | ਨੀਯਤੀ ਸ਼ਰਮਾ ਅੰਬਰ ਸ਼ਾਸਤਰੀ |
ਅਦਾਲਤ | ਸੰਜਨਾ ਅਚਾਰੀਆ |
ਫੀਅਰ ਫਾਇਲਜ | ਇਸ਼ਿਤਾ |
ਸਾਵਧਾਨ ਇੰਡੀਆ | ਸੁਧਾ |
ਅਮਿਤਾ ਕਾ ਅਮਿਤ | ਕਾਜਰੀ |
ਚਿੜੀਆ ਘਰ | ਮਾਛਲੀ ਮੁਖਰਜੀ |
ਚਲਤੀ ਕਾ ਨਾਮ ਗਾਡੀ। . . ਲੇਟਸ ਗੋ | ਪ੍ਰੀਤੀ ਚੋਪੜਾ |
ਯਾਰੋ ਕਾ ਟਸ਼ਨ | ਡੌਲੀ |
ਦੀਵਾਨੇ ਅੰਜਾਨੇ | ਆਰ.ਜੇ. ਸੁਮਨ |