ਟਾਈਗਰ ਜੋਗਿੰਦਰ ਸਿੰਘ | |
---|---|
![]() | |
ਜਨਮ ਨਾਮ | ਜੋਗਿੰਦਰ ਸਿੰਘ |
ਜਨਮ | 1919 ਪੰਜਾਬ (ਬਰਤਾਨਵੀ ਭਾਰਤ) |
ਮੌਤ | 1 ਅਗਸਤ 1990 (ਉਮਰ 70–71) |
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ | |
ਰਿੰਗ ਨਾਮ | ਟਾਈਗਰ ਜੋਗਿੰਦਰ / ਜੋਕਿੰਦਰ ਟਾਈਗਰ ਜੋਗਿੰਦਰ ਸਿੰਘ |
ਕੱਦ | 5 ft 10 in (178 cm) |
ਭਾਰ | 270 lb (122 kg) |
Billed from | ਪੰਜਾਬ, ਭਾਰਤ |
ਟ੍ਰੇਨਰ | ਹਰਨਾਮ ਸਿੰਘ |
ਪਹਿਲਾ ਮੈਚ | 1945 |
ਟਾਈਗਰ ਜੋਗਿੰਦਰ ਸਿੰਘ (ਜਨਮ 1919) ਇੱਕ ਭਾਰਤੀ ਪੇਸ਼ੇਵਰ ਪਹਿਲਵਾਨ ਸੀ। ਉਹ ਕਿੰਗ ਕਾਂਗ ਦੇ ਨਾਲ ਪਹਿਲਾ ਸਰਬ ਏਸ਼ੀਆ ਟੈਗ ਟੀਮ ਚੈਂਪੀਅਨ ਸੀ।[1] ਉਹ ਉਸ ਸਮੇਂ ਦੇ ਭਾਰਤ ਦੇ ਚੋਟੀ ਦੇ ਪੇਸ਼ੇਵਰ ਪਹਿਲਵਾਨਾਂ ਵਿੱਚੋਂ ਇੱਕ ਸੀ।[2]
ਉਸਦਾ ਜਨਮ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।[3]
{{cite web}}
: CS1 maint: unrecognized language (link) CS1 maint: Unrecognized language (link)