ਨਕੀ ਅਲੀ ਖ਼ਾਨ

ਨਕੀ ਅਲੀ ਖਾਨ (1830-1880 ) ( ਉਰਦੂ : نقی علی خان) ਇੱਕ ਭਾਰਤੀ ਸੁੰਨੀ ਹਨਫੀ ਇਸਲਾਮੀ ਵਿਦਵਾਨ, ਮੁਫਤੀ ਅਤੇ ਅਹਿਮਦ ਰਜ਼ਾ ਖਾਨ ਦਾ ਪਿਤਾ ਸੀ।[1] ਨਕੀ ਅਲੀ ਨੇ ਸੀਰਾਹ ਅਤੇ ਅਕੀਦਾਹ ਉੱਤੇ 26 ਕਿਤਾਬਾਂ ਲਿਖੀਆਂ ਅਤੇ ਉਸਨੇ ਹਜ਼ਾਰਾਂ ਫਤਵੇ ਜਾਰੀ ਕੀਤੇ।

ਪ੍ਰਕਾਸ਼ਨ

[ਸੋਧੋ]
  • ਅਸੂਲ ਉਲ ਰਿਸ਼ਾਦ (اصول الرشاد لقمع مباني الفساد)[2]
  • ਫਜ਼ਾਇਲੇ ਦੁਆ (فضائل دعا)
  • ਤਫਸੀਰ ਏ ਸੂਰਾ ਅਲਮਨਸ਼ਰਾਹ ਆਇਤ ਦੀ ਵਿਆਖਿਆ (تفسیر سورہ الم نشرخ)।[3]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.
  2. "Naqi Ali Khan Barelvi". Books Library (in ਅੰਗਰੇਜ਼ੀ (ਅਮਰੀਕੀ)). Retrieved 2020-08-25.
  3. "Tafsir e Surah Alamnashrah Explaination [sic] of Ayat". Retrieved 2020-08-25.

ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਹੋਰ ਪੜ੍ਹਨਾ

[ਸੋਧੋ]