ਨਵ ਬਾਜਵਾ | |
---|---|
![]() | |
ਜਨਮ | ਨਵਜੋਤ ਸਿੰਘ ਬਾਜਵਾ 26 ਸਤੰਬਰ 1989 ਪਟਿਆਲਾ, ਪੰਜਾਬ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ, ਨਿਰਦੇਸ਼ਕ, ਲੇਖਕ, ਗਾਇਕ, ਪਾਇਲਟ |
ਸਰਗਰਮੀ ਦੇ ਸਾਲ | 2007–ਵਰਤਮਾਨ |
Parent(s) | ਡਾਕਟਰ ਜੀ. ਐਸ. ਬਾਜਵਾ (ਪਿਤਾ) ਕੁਲਵੰਤ ਬਾਜਵਾ (ਮਾਤਾ) |
ਨਵ ਬਾਜਵਾ (ਜਨਮ 26 ਸਤੰਬਰ 1989), ਪੌਲੀਵੁੱਡ ਫ਼ਿਲਮੀ ਅਦਾਕਾਰ, ਨਿਰਦੇਸ਼ਕ, ਲੇਖਕ, ਗਾਇਕ ਅਤੇ ਪਾਇਲਟ ਹੈ।[1] ਨਵ ਬਾਜਵਾ ਨੇ 2007 ਵਿੱਚ ਐਮਐਚ 1 ਦੁਆਰਾ ਡਾਂਸ ਸ਼ੋਅ ਆਜਾ ਨੱਚ ਲੇ ਨੂੰ ਜਿੱਤਿਆ। ਨਵ ਬਾਜਵਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਪਿਓਰ ਪੰਜਾਬੀ (2012) ਨਾਲ ਕੀਤੀ। ਉਹ 12 ਫ਼ਿਲਮਾਂ ਵਿੱਚ ਬਤੌਰ ਮੁੱਖ ਅਦਾਕਾਰ ਆਇਆ ਹੈ ਅਤੇ ਉਸਦੀ ਨਿਰਦੇਸ਼ਤ ਕੀਤੀ ਪਹਿਲੀ ਫ਼ਿਲਮ ਰੇਡੂਆ[2] (2018) ਸੀ। ਉਸਨੇ ਡੀਜੇ ਫਲੋ ਦਿੱਤੇ ਮਿਊਜ਼ਿਕ ਦੁਆਰਾ ਟਰੈਕ ਬਦਮਾਸ਼ੀ[3] (2019) ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।
ਨਵ ਬਾਜਵਾ ਦਾ ਜਨਮ ਭਾਰਤ ਦੇ ਪਟਿਆਲਾ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ ਇੱਕ ਸੇਵਾ ਮੁਕਤ ਏਅਰ ਫੋਰਸ ਦਾ ਕਰਮਚਾਰੀ ਹੈ। ਨਵ ਦੀ ਭੈਣ ਜਿਮਨਾਸਟ ਹੈ।
ਸਾਲ | ਫ਼ਿਲਮ | ਭੂਮਿਕਾ | ਭਾਸ਼ਾ |
---|---|---|---|
2012 | ਪਿਓਰ ਪੰਜਾਬੀ | ਵੀਜੇ | ਪੰਜਾਬੀ |
2013 | ਸਾਡੀ ਗਲੀ ਆਇਆ ਕਰੋ[4] | ਭੁਪਿੰਦਰ ਸਿੰਘ | ਪੰਜਾਬੀ |
2013 | ਹਸ਼ੀ ਕੰਨਾਰ ਇਤਿ ਕੋਠਾ | ਰਾਹੁਲ | ਬੰਗਾਲੀ |
2014 | ਫਤਿਹ | ਫਤਿਹ | ਪੰਜਾਬੀ |
2015 | ਮਾਸਟਰਮਾਈਂਡ ਜਿੰਦਾ ਸੁੱਖਾ | ਹਰਜਿੰਦਰ ਸਿੰਘ ਜਿੰਦਾ | ਪੰਜਾਬੀ |
2016 | ਕੁੱਕਨੂਸ[5] | ਕਰਮਨ | ਪੰਜਾਬੀ |
2017 | ਕਿਰਦਾਰ ਏ ਸਰਦਾਰ | ਫਤਿਹ | ਪੰਜਾਬੀ |
2018 | ਰੇਡੂਆ[6] | ਸਟਾਰਿੰਗ ਅਤੇ ਡਾਇਰੈਕਟਿੰਗ | ਪੰਜਾਬੀ |
2019 | ਇਸ਼ਕਾ | ਰਾਜਦੀਪ | ਪੰਜਾਬੀ |
2019 | ਕਿੱਟੀ ਪਾਰਟੀ[7][8] | ਸਨੀ | ਪੰਜਾਬੀ |
{{cite web}}
: Unknown parameter |dead-url=
ignored (|url-status=
suggested) (help)