ਨਾਰੋਵਾਲ ਜ਼ਿਲ੍ਹਾ
ضِلع نارووال | |
---|---|
![]() ਗੁਰਦੁਆਰਾ ਦਰਬਾਰ ਸਿੰਘ, ਕਰਤਾਰਪੁਰ | |
![]() ਪੰਜਾਬ ਦੇ ਨਕਸ਼ੇ ਵਿੱਚ ਨਾਰੋਵਾਲ | |
ਦੇਸ਼ | ![]() |
ਪ੍ਰਾਂਤ | ![]() |
ਮੁੱਖ ਦਫ਼ਤਰ | ਨਾਰੋਵਾਲ |
ਖੇਤਰ | |
• ਕੁੱਲ | 2,337 km2 (902 sq mi) |
ਆਬਾਦੀ (2017)[1] | |
• ਕੁੱਲ | 17,07,575 |
• ਘਣਤਾ | 730/km2 (1,900/sq mi) |
ਸਮਾਂ ਖੇਤਰ | ਯੂਟੀਸੀ+5 (PST) |
ਤਹਿਸੀਲਾਂ | 3 |
ਵੈੱਬਸਾਈਟ | narowal |
ਨਾਰੋਵਾਲ ਜ਼ਿਲ੍ਹਾ (ਪੰਜਾਬੀ ਭਾਸ਼ਾ ਅਤੇ Urdu: ضِلع نارووال), ਪਾਕਿਸਤਾਨ ਦੇ ਪੰਜਾਬ ਸੂਬੇ ਦਾ ਇੱਕ ਜ਼ਿਲ੍ਹਾ ਹੈ। ਨਾਰੋਵਾਲ ਸ਼ਹਿਰ ਜ਼ਿਲ੍ਹੇ ਦੀ ਰਾਜਧਾਨੀ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ, ਨਾਰੋਵਾਲ ਸਿਆਲਕੋਟ ਜ਼ਿਲ੍ਹੇ ਦੀ ਰਾਏ ਖਾਸ ਤਹਿਸੀਲ ਦਾ ਕਸਬਾ ਸੀ। ਨਾਰੋਵਾਲ ਜ਼ਿਲ੍ਹਾ 1991 ਵਿੱਚ ਬਣਿਆ, ਜਦੋਂ ਨਾਰੋਵਾਲ ਅਤੇ ਸ਼ਕਰਗੜ੍ਹ ਦੀਆਂ ਦੋ ਤਹਿਸੀਲਾਂ ਸਿਆਲਕੋਟ ਜ਼ਿਲ੍ਹੇ ਤੋਂ ਵੱਖ ਹੋ ਗਈਆਂ।[2]
{{cite web}}
: CS1 maint: url-status (link)