ਨੋਏਲ ਅਲੂਮਿਤ | |
---|---|
ਜਨਮ | ਮਨੀਲਾ, ਫ਼ਿਲੀਪੀਂਜ਼ | ਜਨਵਰੀ 8, 1968
ਕਿੱਤਾ | ਨਾਵਲਕਾਰ |
ਸਿੱਖਿਆ | ਦੱਖਣੀ ਕੈਲੇਫ਼ੋਰਨੀਆ ਯੂਨੀਵਰਸਿਟੀ |
ਵੈੱਬਸਾਈਟ | |
thelastnoel |
ਨੋਏਲ ਅਲੂਮਿਤ ਇੱਕ ਅਮਰੀਕੀ ਨਾਵਲਕਾਰ, ਅਦਾਕਾਰ ਅਤੇ ਕਾਰਕੁਨ ਹੈ[1] 2002 ਵਿੱਚ ਨੋਏਲ ਨੂੰ 'ਆਊਟ ਮੈਗਜ਼ੀਨ' ਦੁਆਰਾ 100 ਪ੍ਰਭਾਵਸ਼ਾਲੀ ਮਸਤ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।[2]