ਨੋਮੀਤਾ ਚਾਂਦੀ | |
---|---|
ਜਨਮ | ਬੈਂਗਲੌਰ, ਕਰਨਾਟਕ, ਭਾਰਤ |
ਪੇਸ਼ਾ | ਸਮਾਜ |
ਪੁਰਸਕਾਰ | ਪਦਮਸ਼੍ਰੀ |
ਵੈੱਬਸਾਈਟ | Official web site |
ਨੋਮੀਤਾ ਚਾਂਦੀ, ਬੰਗਲੌਰ ਦੀ ਇੱਕ ਭਾਰਤੀ ਸਮਾਜਿਕ ਵਰਕਰ ਸੀ, ਉਜੜੇ ਬੱਚਿਆਂ ਦੇ ਮੁੜ ਵਸੇਬੇ ਲਈ ਉਸਦੀਆਂ ਸੇਵਾਵਾਂ ਲਈ ਜਾਣਿਆ ਜਾਂਦਾ ਹੈ।
ਚਾਂਦੀ ਅਸ਼੍ਰਿਆ ਦੀ ਸਕੱਤਰ ਸੀ,[1] ਇੱਕ ਗੈਰ ਸਰਕਾਰੀ ਸੰਗਠਨ, ਮੁੱਖ ਤੌਰ 'ਤੇ ਬੇਸਹਾਰਾ ਬੱਚਿਆਂ ਦੇ ਮੁੜ ਵਸੇਬੇ ਲਈ ਕੰਮ ਕਰਦਾ ਹੈ।[2] ਭਾਰਤ ਸਰਕਾਰ ਨੇ 2011 ਵਿੱਚ ਨੋਮੀਤਾ ਚਾਂਦੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[3]
ਚਾਂਦੀ ਦੀ ਮੌਤ 2015 ਨੂੰ ਬੈਂਗਲੌਰ ਵਿੱਖੇ ਹੋਈ।[4]
{{cite web}}
: Unknown parameter |dead-url=
ignored (|url-status=
suggested) (help)