ਨੰਦਲਾਲ ਬੋਸ নন্দলাল বসু | |
---|---|
ਜਨਮ | |
ਮੌਤ | 16 ਅਪ੍ਰੈਲ 1966 | (ਉਮਰ 83)
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਚਿੱਤਰਕਲਾ |
ਲਹਿਰ | ਆਧੁਨਿਕ ਭਾਰਤੀ ਕਲਾ |
ਨੰਦਲਾਲ ਬੋਸ (ਬੰਗਾਲੀ: নন্দলাল বসু) ਬੰਗਾਲ ਸਕੂਲ ਆਫ਼ ਆਰਟ ਦੇ ਇੱਕ ਭਾਰਤੀ ਚਿੱਤਰਕਾਰ ਸਨ। ਉਹ ਅਭਿਨਿੰਦਰਨਾਥ ਟੈਗੋਰ ਦੇ ਸ਼ਾਗਿਰਦ ਸਨ। ਉਹ ਆਪਣੀ "ਭਾਰਤੀ ਸ਼ੈਲੀ" ਦੀ ਚਿੱਤਰਕਲਾ ਲਈ ਜਾਣੇ ਜਾਂਦੇ ਸਨ। ਉਹ 1922 ਵਿੱਚ ਕਲਾ ਭਵਨ ਸ਼ਾਂਤੀਨਿਕੇਤਨ ਦੇ ਪ੍ਰਿੰਸੀਪਲ ਬਣੇ।
ਆਲੋਚਕਾਂ ਵਲੋਂ ਉਹਨਾਂ ਦੀ ਚਿੱਤਰਕਾਰੀ ਨੂੰ ਭਾਰਤ ਦੀ ਬਹੁਤ ਮਹੱਤਵਪੂਰਨ ਆਧੁਨਿਕ ਚਿੱਤਰਕਾਰੀ ਮੰਨਿਆ ਜਾਂਦਾ ਹੈ।[2][3]
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)