ਪਰੀਵਾ ਪ੍ਰਣਾਤੀ | |
---|---|
ਜਨਮ | ਪਰੀਵਾ ਪ੍ਰਣਾਤੀ 18 ਮਾਰਚ 1983[1] |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2005–ਹੁਣ |
ਲਈ ਪ੍ਰਸਿੱਧ |
|
ਜੀਵਨ ਸਾਥੀ | ਪੁਨੀਤ ਸਚਦੇਵ (2014–ਹੁਣ) |
ਪਰੀਵਾ ਪ੍ਰਣਾਤੀ [3] ਇੱਕ ਭਾਰਤੀ ਅਭਿਨੇਤਰੀ ਹੈ ਜੋ ਮੁੱਖ ਤੌਰ ਤੇ ਹਿੰਦੀ ਸੋਪ ਓਪੇਰਾ ਵਿੱਚ ਦਿਖਾਈ ਦਿੰਦੀ ਹੈ। ਉਸਨੇ ਤਲਾਸ਼, ਵਾਦਾ ਰਹਾ, ਵਿਦ ਲਵ, ਦਿੱਲੀ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਹਾਲ ਹੀ ਵਿੱਚ, ਉਹ ਹਮਾਰੀ ਸਿਸਟਰ ਦੀਦੀ ਦੀ ਲੜੀ ਤਹਿਤ ਅਮ੍ਰਿਤਾ ਦੀ ਭੂਮਿਕਾ ਨਿਭਾ ਰਹੀ ਸੀ।[4] ਇਸ ਸਮੇਂ ਉਹ ਸੋਨੀ ਸਬ 'ਤੇ ਵਾਗਲ ਕੀ ਦੁਨੀਆ - ਨਈ ਪੀੜੀ ਨਏ ਕਿੱਸੇ ਵਿਚ ਵੰਦਨਾ ਵਾਗਲੇ ਦੀ ਭੂਮਿਕਾ ਨਿਭਾ ਰਹੀ ਹੈ।[5][6]
ਪਰੀਵਾ ਦਾ ਜਨਮ ਇਕ ਬਿਹਾਰੀ ਹਿੰਦੂ ਪਰਿਵਾਰ ਘਰ ਪਟਨਾ ਵਿਚ ਹੋਇਆ ਸੀ। ਉਸ ਦੇ ਪਿਤਾ ਏਅਰ ਫੋਰਸ ਅਧਿਕਾਰੀ ਹਨ। ਉਹ ਏਅਰ ਫੋਰਸ ਗੋਲਡਨ ਜੁਬਲੀ ਇੰਸਟੀਚਿਉਟ ਅਤੇ ਦਿੱਲੀ ਲੇਡੀ ਸ਼੍ਰੀ ਰਾਮ ਕਾਲਜ ਦੀ ਸਾਬਕਾ ਵਿਦਿਆਰਥੀ ਹੈ। ਪਰੀਵਾ ਹੁਣ ਮੁੰਬਈ ਵਿਚ ਰਹਿੰਦੀ ਹੈ।[7] ਪਰੀਵਾ ਨੇ ਅਦਾਕਾਰ ਅਤੇ ਵਾਈਲਡ ਲਾਈਫ ਫੋਟੋਗ੍ਰਾਫਰ ਪੁਨੀਤ ਸਚਦੇਵ ਨਾਲ ਵੈਲੇਨਟਾਈਨ ਡੇਅ (14 ਫਰਵਰੀ 2014) ਨੂੰ ਗਵਾਲੀਅਰ ਵਿੱਚ ਇੱਕ ਨਿਜੀ ਸਮਾਰੋਹ ਵਿੱਚ ਵਿਆਹ ਕੀਤਾ। 9 ਮਈ, 2017 ਨੂੰ ਉਨ੍ਹਾਂ ਦੇ ਘਰ ਇਕ ਲੜਕੇ ਨੇ ਜਨਮ ਲਿਆ।[8]
ਸਾਲ | ਸ਼ੋਅ | ਭੂਮਿਕਾ |
---|---|---|
2005 | ਹੋਟਲ ਕਿੰਗਸਟਨ | |
2005 - 2006 | ਭਾਬੀ | ਅਲਪਾ ਸੇਠ / ਅਲਪਾ ਭੁਵਨ ਸਰੀਨ / ਅਲਪਾ ਸ਼ੁਭਮ ਚੋਪੜਾ |
2007 | ਡੌਨ | |
2007 | ਸ਼ਸ਼ਸ਼ਹਹ. . . ਫਿਰ ਕੋਈ ਹੈ | ਸੰਜਨਾ (ਕਿੱਸਾ 36) |
2007 - 2008 | ਵਿਰੁੱਧ | ਸੰਧਿਆ ਵੇਦਾਂਤ ਰਾਇਸਿੰਗਨਿਆ |
2007 - 2008 | ਤੁਜਕੋ ਹੈ ਸਲਾਮ ਜ਼ਿੰਦਗੀ | ਮਾਨਿਆ ਸ਼ਰਮਾ |
2008 - 2009 | ਹਮਾਰੀ ਬੇਟੀਓਂ ਕਾ ਵਿਵਾਹੁ | ਤ੍ਰਿਸ਼ਨਾ ਕੋਹਲੀ / ਤ੍ਰਿਸ਼ਨਾ ਰਾਜਦੀਪ ਮਲਹੋਤਰਾ |
2010 - 2011 | ਅਰਮਾਨੋਂ ਕਾ ਬਲੀਦਾਨ - ਅਰਕਸ਼ਨ | ਸੁਮਿਧਾ |
2012 | ਏਕ ਦੂਸਰੇ ਸੇ ਕਰਤੇ ਹੈਂ ਪਿਆਰ ਹਮ | ਸੁਸ਼ੀਲ ਬਾਇਨੋਚੰਦਰ ਮਜੁਮਦਾਰ |
2013 | ਸਾਵਧਾਨ ਇੰਡੀਆ | ਕਵਿਤਾ (ਐਪੀਸੋਡ 308) |
2014 | ਇਸ਼ਕ ਕਿਲਜ | ਨੀਨਾ ਰੁਦਰਾ ਪ੍ਰਤਾਪ ਸਿੰਘ (ਕਿੱਸਾ 13) |
2014 | ਹੱਲਾ ਬੋਲ | ਸਨੇਹਾ |
2014 - 2015 | ਹਮਾਰੀ ਸਿਸਟਰ ਦੀਦੀ | ਅਮ੍ਰਿਤਾ |
2015 | ਲੌਟ ਆਓ ਤ੍ਰਿਸ਼ਾ | ਮੱਲਿਕਾ (ਭਾਗ 151 - ਭਾਗ 155) |
2016 | ਬਾਕਸ ਕ੍ਰਿਕੇਟ ਲੀਗ 2 | ਮੁਕਾਬਲੇਬਾਜ਼ |
2016 | ਬੜੀ ਦੂਰ ਸੇ ਆਈ ਹੈ | ਪ੍ਰੇਮਲਤਾ |
2016 | ਖਿੜਕੀ | ਨੰਦਿਨੀ ਅਲੋਕਨਾਥ ਤ੍ਰਿਪਾਠੀ (ਕਿੱਸਾ 12 - ਕਿੱਸਾ 17) |
2021 – ਮੌਜੂਦ | ਵਾਗਲੇ ਕੀ ਦੁਨੀਆ - ਨਈ ਪੀੜੀ ਨਏ ਕਿੱਸੇ | ਵੰਦਨਾ ਰਾਜੇਸ਼ ਵਾਗਲੇ |