ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਪੰਨਾ ਘੋਸ਼ | |||||||||||||||||||||||||||||||||||||||
ਜਨਮ | ਰਾਜਸ਼ਾਹੀ, ਬੰਗਲਾਦੇਸ਼ | 11 ਨਵੰਬਰ 1989|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ ਹੱਥ ਬੱਲੇਬਾਜ਼ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ ਦਰਮਿਆਨੀ | |||||||||||||||||||||||||||||||||||||||
ਭੂਮਿਕਾ | ਗੇਂਦਬਾਜ਼ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 5) | 26 ਨਵੰਬਰ 2011 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 4 ਨਵੰਬਰ 2019 ਬਨਾਮ ਪਾਕਿਸਤਾਨ | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 15) | 28 ਅਕਤੂਬਰ 2012 ਬਨਾਮ ਸ੍ਰੀ ਲੰਕਾ | |||||||||||||||||||||||||||||||||||||||
ਆਖ਼ਰੀ ਟੀ20ਆਈ | 2 ਮਾਰਚ 2020 ਬਨਾਮ ਸ੍ਰੀ ਲੰਕਾ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 2 ਮਾਰਚ 2020 |
ਪੰਨਾ ਘੋਸ਼ (ਬੰਗਾਲੀ: পান্না ঘোষ) (ਜਨਮ: 11 ਨਵੰਬਰ 1989, ਰਾਜਸ਼ਾਹੀ) ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਹੈ, ਜੋ ਬੰਗਲਾਦੇਸ਼ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੀ ਬਾਂਹ ਦਰਮਿਆਨੀ ਤੇਜ ਗੇਂਦਬਾਜ਼ ਅਤੇ ਸੱਜੇ ਹੱਥ ਬੱਲੇਬਾਜ਼ ਹੈ।
ਘੋਸ਼ ਦਾ ਜਨਮ 11 ਨਵੰਬਰ 1989 ਨੂੰ ਰਾਜਸ਼ਾਹੀ, ਬੰਗਲਾਦੇਸ਼ ਵਿਚ ਹੋਇਆ ਸੀ।[4]
ਘੋਸ਼ ਨੇ 26 ਨਵੰਬਰ 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਇਕ ਰੋਜ਼ਾ ਮੈਚਾਂ ਦੀ ਸ਼ੁਰੂਆਤ ਕੀਤੀ ਸੀ।
ਪੰਨਾ ਨੇ ਟੀ -20 ਆਈ. ਦੀ ਸ਼ੁਰੂਆਤ 28 ਅਕਤੂਬਰ 2012 ਨੂੰ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਕੀਤੀ ਸੀ। ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ।[5] [6] [7] ਉਸੇ ਮਹੀਨੇ ਬਾਅਦ ਵਿਚ, ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[8]
ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9] [10] ਜਨਵਰੀ 2020 ਵਿਚ ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[11]
ਪੰਨਾ ਗੁਆਂਗਜ਼ੁ, ਚੀਨ ਵਿਖੇ ਹੋਈਆਂ 2010 ਏਸ਼ੀਆਈ ਖੇਡਾਂ ਵਿਚ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਖੇਡ ਕੇ ਚਾਂਦੀ ਤਗਮਾ ਹਾਸਿਲ ਕਰਨ ਵਾਲੀ ਟੀਮ ਦੀ ਇੱਕ ਮੈਂਬਰ ਸੀ।[12][13]
ਮੈਡਲ ਰਿਕਾਰਡ | ||
---|---|---|
ਮਹਿਲਾ ਕ੍ਰਿਕਟ | ||
ਬੰਗਲਾਦੇਸ਼ ਦਾ/ਦੀ ਖਿਡਾਰੀ | ||
ਏਸ਼ਿਆਈ ਖੇਡਾਂ | ||
2010 ਗੁਆਂਗਜ਼ੂ | ਟੀਮ |
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)