ਫ਼ਿਲੌਰੀ | |
---|---|
ਨਿਰਦੇਸ਼ਕ | ਅਨਸ਼ਾਏ ਲਾਲ |
ਲੇਖਕ | ਅੰਵਿਤਾ ਦੱਤ |
ਸਕਰੀਨਪਲੇਅ | ਅੰਵਿਤਾ ਦੱਤ |
ਨਿਰਮਾਤਾ | ਅਨੁਸ਼ਕਾ ਸ਼ਰਮਾ ਕਰਨੇਸ਼ ਸ਼ਰਮਾ |
ਸਿਤਾਰੇ | ਅਨੁਸ਼ਕਾ ਸ਼ਰਮਾ ਦਿਲਜੀਤ ਦੋਸਾਂਝ ਸੂਰਜ ਸ਼ਰਮਾ ਮਹਿਰੀਨ ਪੀਰਜਾਦਾ |
ਪ੍ਰੋਡਕਸ਼ਨ ਕੰਪਨੀਆਂ | ਫੌਕਸ ਸਟਾਰ ਸਟੂਡੀਓਜ਼ ਕਲੀਨ ਸਟੇਟ ਫ਼ਿਲਮਸ |
ਡਿਸਟ੍ਰੀਬਿਊਟਰ | ਫੌਕਸ ਸਟਾਰ ਸਟੂਡੀਓਜ਼ ਕਲੀਨ ਸਟੇਟ ਫ਼ਿਲਮਸ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਫ਼ਿਲੌਰੀ ਇੱਕ ਭਾਰਤੀ ਬਾਲੀਵੁੱਡ ਰੁਮਾਂਸਵਾਦੀ-ਹਾਸਰਸ ਫ਼ਿਲਮ ਹੈ। ਇਸ ਫ਼ਿਲਮ ਨੂੰ ਅਨਸ਼ਾਏ ਲਾਲ ਨਿਰਦੇਸ਼ ਕਰ ਰਹੇ ਹਨ ਅਤੇ ਇਸ ਫ਼ਿਲਮ ਦੇ ਨਿਰਮਾਤਾ ਅਨੁਸ਼ਕਾ ਸ਼ਰਮਾ ਅਤੇ ਕਰਨੇਸ਼ ਸ਼ਰਮਾ ਹਨ। ਇਸ ਫ਼ਿਲਮ ਵਿੱਚ ਅਨੁਸ਼ਕਾ ਸ਼ਰਮਾ, ਦਿਲਜੀਤ ਦੋਸਾਂਝ ਅਤੇ ਸੂਰਜ ਸ਼ਰਮਾ ਭੂਮਿਕਾ ਨਿਭਾ ਰਹੇ ਹਨ।[1][2][3][4]
{{cite web}}
: Unknown parameter |dead-url=
ignored (|url-status=
suggested) (help)