ਫੋਲੋੋਰਨਸੋ ਅਲਕੀਜਾ

ਫੋਲੋੋਰਨਸੋ ਅਲਕੀਜਾ
ਫੋਲੋੋਰਨਸੋ ਅਲਕੀਜਾ
ਜਨਮ1951 (ਉਮਰ 73–74)
ਰਾਸ਼ਟਰੀਅਤਾਫਰਮਾ:Country data Nigeria
ਪੇਸ਼ਾਵਪਾਰੀ
ਲਈ ਪ੍ਰਸਿੱਧਸਮਾਜ ਸੇਵਿਕਾ
ਖਿਤਾਬਗਰੁਪ ਮੈਨਜਿੰਗ ਡਾਇਰੈਕਟਰ
ਜੀਵਨ ਸਾਥੀ
ਮਾਡਪੇ ਅਲਕਿਜਾ
(ਵਿ. 1976)
ਬੱਚੇ7

ਫੋਲੋੋਰਨਸੋ ਅਲਕੀਜਾ ਇੱਕ ਨਾਈਜੀਰੀਆ ਬਿਜਨੈਸਵੁਮੈਨ, ਅਫਰੀਕਨ ਔਰਤਾਂ ਵਿਚੋਂ ਇੱਕ ਅਮੀਰ ਔਰਤ ਅਤੇ ਦੁਨੀਆ ਦੇ ਸਭ ਤੋਂ ਅਮੀਰ ਕਾਲੀਆਂ ਔਰਤਾਂ ਵਿੱਚੋਂ ਇੱਕ ਹੈ। 2014 ਵਿੱਚ, ਇਸਨੇ ਦੁਨੀਆ ਵਿੱਚ ਅਫਰੀਕਨ ਮੂਲ ਦੇ ਸਭ ਤੋਂ ਅਮੀਰ ਔਰਤ ਦੇ ਰੂਪ ਵਿੱਚ ਓਪਰਾਹ ਵਿਨਫਰੇ ਨੂੰ ਹਰਾਇਆ।[2] ਉਹ ਫੈਸ਼ਨ ਕਾਰੋਬਾਰ ਵਿੱਚ,[3] ਤੇਲ ਅਤੇ ਛਪਾਈ ਉਦਯੋਗ ਵਿੱਚ ਸ਼ਾਮਿਲ ਹੈ। ਇਹ ਸ਼ੇਅਰਨ ਸਮੂਹ ਦੇ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਹੈ।

ਇਹ ਅਫ਼ਰੀਕਾ ਦੇ ਨੌਜਵਾਨ ਉਦਮੀਆਂ ਦੇ ਚੀਫ਼ ਮੈਟਰਨ ਦੇ ਤੌਰ 'ਤੇ ਕੰਮ ਕਰਦੀ ਹੈ।[4]

ਨਿੱਜੀ ਜੀਵਨ

[ਸੋਧੋ]

ਫਲੋਰੋਨਸ਼ੋ ਨੇ ਨਵੰਬਰ 1976 ਵਿੱਚ ਇੱਕ ਵਕੀਲ, ਮਾਡਪੇ ਅਲਕਿਜਾ ਨਾਲ ਵਿਆਹ ਕੀਤਾ। ਇਹ ਜੋੜਾ ਆਪਣੇ ਚਾਰ ਪੁੱਤਰਾਂ ਅਤੇ ਪੋਤੇ-ਪੋਤੀਆਂ ਨਾਲ ਲਾਗੋਸ, ਨਾਈਜੀਰੀਆ ਵਿੱਚ ਰਹਿੰਦਾ ਹੈ।[5] ਇਸ ਦਾ ਭਾਣਜਾ ਨਾਈਜੀਰੀਆ, ਡੀਜੇ ਐਕਸਕਲਜ਼ ਹੈ।[6]

ਹੋਰ ਪੜ੍ਹੋ

[ਸੋਧੋ]
  • Alakija, Folorunsho (2011). Growing with The Hand that Gives The Rose. Ancorapoint Nigeria. ISBN 978-978-915-529-3.

ਹਵਾਲੇ

[ਸੋਧੋ]
  1. "Photos from dinner night with Mrs. Folorunsho Alakija". Archived from the original on 2017-08-11. Retrieved 2017-12-15.

ਬਾਹਰੀ ਕੜੀਆਂ

[ਸੋਧੋ]