ਬਦਮਾਸ਼ ਕੰਪਨੀ | |
---|---|
ਨਿਰਦੇਸ਼ਕ | ਪਰਮੀਤ ਸੇਠੀ |
ਸਕਰੀਨਪਲੇਅ | ਪਰਮੀਤ ਸੇਠੀ |
ਕਹਾਣੀਕਾਰ | ਪਰਮੀਤ ਸੇਠੀ |
ਨਿਰਮਾਤਾ | ਅਦਿੱਤਿਆ ਚੋਪੜਾ |
ਸਿਤਾਰੇ | ਸ਼ਾਹਿਦ ਕਪੂਰ ਅਨੁਸ਼ਕਾ ਸ਼ਰਮਾ ਮੇਆਂਗ ਚੈਂਗ ਵੀਰ ਦਾਸ |
ਸਿਨੇਮਾਕਾਰ | ਸੰਜੇ ਕਪੂਰ |
ਸੰਪਾਦਕ | ਰਿਤੇਸ਼ ਸੋਨੀ |
ਸੰਗੀਤਕਾਰ | ਗੀਤ: ਪ੍ਰੀਤਮ ਪਿੱਠਵਰਤੀ: ਜੂਲੀਅਸ ਪੈਕੀਅਮ |
ਪ੍ਰੋਡਕਸ਼ਨ ਕੰਪਨੀ | ਯਸ਼ ਰਾਜ ਫ਼ਿਲਮਸ |
ਡਿਸਟ੍ਰੀਬਿਊਟਰ | ਯਸ਼ ਰਾਜ ਫ਼ਿਲਮਸ |
ਰਿਲੀਜ਼ ਮਿਤੀ |
|
ਮਿਆਦ | 130 ਮਿੰਟ |
ਦੇਸ਼ | ਭਾਰਤੀ |
ਭਾਸ਼ਾ | ਹਿੰਦੀ |
ਬਜ਼ਟ | ₹350 million (US$4.4 million) |
ਬਾਕਸ ਆਫ਼ਿਸ | ₹130 million (US$1.6 million)[1] |
ਬਦਮਾਸ਼ ਕੰਪਨੀ 2010 ਦੀ ਇੱਕ ਭਾਰਤੀ ਹਿੰਦੀ ਫ਼ਿਲਮ ਹੈ। ਇਹ ਇੱਕ ਹਾਸਰਸ ਫ਼ਿਲਮ ਹੈ ਅਤੇ ਇਸਦਾ ਨਿਰਦੇਸ਼ਕ ਪਰਮੀਤ ਸੇਠੀ ਹੈ। ਫ਼ਿਲਮ ਦਾ ਨਿਰਮਾਤਾ ਅਦਿੱਤਿਆ ਚੋਪੜਾ ਹੈ। ਇਹ ਫ਼ਿਲਮ 7 ਮਈ 2010 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।