ਕਿਸਮ | ਹਫਤਾਵਾਰੀ ਅਖ਼ਬਾਰ |
---|---|
ਸੰਸਥਾਪਕ | ਰੂਸੀ ਕਰੰਜੀਆ |
ਸੰਪਾਦਕ | ਰੂਸੀ ਕਰੰਜੀਆ |
ਸਥਾਪਨਾ | 1 ਫਰਵਰੀ 1941 |
ਭਾਸ਼ਾ | ਅੰਗਰੇਜ਼ੀ, ਹਿੰਦੀ, ਉਰਦੂ, ਮਰਾਠੀ |
Ceased publication | 1990ਵਿਆਂ ਦਾ ਮਧ |
ਮੁੱਖ ਦਫ਼ਤਰ | ਮੁੰਬਈ, ਭਾਰਤ |
ਬਲਿਟਜ਼, ਇੱਕ ਪ੍ਰਸਿੱਧ ਖੋਜੀ ਹਫਤਾਵਾਰੀ ਅਖ਼ਬਾਰ ਸੀ ਜੋ ਬੰਬਈ ਤੋਂ ਪ੍ਰਕਾਸ਼ਿਤ ਹੁੰਦਾ ਸੀ ਅਤੇ ਰੂਸੀ ਕਰੰਜੀਆ ਇਸਦਾ ਸੰਪਾਦਕ ਸੀ। ਇਹ ਭਾਰਤ ਦਾ ਪਹਿਲਾ ਹਫ਼ਤਾਵਾਰੀ ਅਖ਼ਬਾਰ 1941 ਵਿੱਚ ਸ਼ੁਰੂ ਹੋਇਆ ਸੀ ਅਤੇ ਇਹਦਾ ਫ਼ੋਕਸ ਖੋਜੀ ਪੱਤਰਕਾਰੀ ਅਤੇ ਸਿਆਸੀ ਖ਼ਬਰਾਂ ਤੇ ਸੀ,[1]