ਬਾਣੀਆ ਇੱਕ ਵੈਸ਼ ਭਾਈਚਾਰਾ ਗੁਜਰਾਤ, ਅਤੇ ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼ ਆਦਿ ਭਾਰਤ ਦੇ ਰਾਜਾਂ ਵਿੱਚ ਮਿਲਦਾ ਹੈ।[1] ਬਾਣੀਆ ਸ਼ਬਦ ਸੰਸਕ੍ਰਿਤ ਦੇ ਸ਼ਬਦ ਵਣਜਿਆ (वाणिज्य) ਤੋਂ ਲਿਆ ਗਿਆ ਹੈ, ਜਿਸ ਦੇ ਅਰਥ ਨੇ ਵਪਾਰ ਜਾਂ ਵਣਜ। ਇਹ ਜਾਤੀ ਸ਼ੁਰੂ ਤੌ ਹੀ ਵਪਾਰ ਜਾਂ ਦੁਕਾਨਦਾਰੀ ਕਰਦੀ ਆਈ ਹੈ।
"ਵਣਜ ਕਰੇਦੇਂ ਬਾਣੀਏ ਬਾਕੀ ਕਰੇਂਦੇ ਰੀਸ"