ਬੀਨੂ ਢਿੱਲੋਂ | |
---|---|
ਜਨਮ | ਵਰਿੰਦਰ ਸਿੰਘ ਢਿੱਲੋਂ ਅਗਸਤ 29, 1975 |
ਪੇਸ਼ਾ | ਕਮੇਡੀਅਨ, ਅਭਿਨੇਤਾ |
ਸਰਗਰਮੀ ਦੇ ਸਾਲ | 1996-ਹੁਣ ਤਕ |
ਲਈ ਪ੍ਰਸਿੱਧ | ਕਮੇਡੀਅਨ |
ਵੈੱਬਸਾਈਟ | ਬਿੰਨੂ ਢਿੱਲੋਂ ਫੇਸਬੁੱਕ 'ਤੇ |
ਬੀਨੂ ਢਿੱਲੋਂ (29 ਅਗਸਤ 1975) ਧੂਰੀ, ਸੰਗਰੂਰ, ਪੰਜਾਬ (ਭਾਰਤ) ਤੋਂ ਇਕ ਭਾਰਤੀ ਅਭਿਨੇਤਾ ਹੈ। ਇਹ ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ।
ਬੀਨੂ ਢਿੱਲੋਂ, ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਧੂਰੀ ਤੋਂ ਹੈ, ਜਿਥੇ ਇਸਨੇ ਆਪਣੀ ਸਿੱਖਿਆ "ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ" ਤੋਂ ਹਾਸਲ ਕੀਤੀ। ਇਸਨੇ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ਵਿਚ ਕੀਤੀ।
ਬੀਨੂ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਨੂੰ ਭਾਰਤੀ ਮੇਲੇ ਵਿੱਚ ਜਰਮਨ ਅਤੇ ਯੂ.ਕੇ ਵਿੱਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿੱਚ ਪੜ੍ਹਦਿਆ ਹੀ ਇਸਨੇ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।
ਸਾਲ | ਫ਼ਿਲਮ | ਭੂਮਿਕਾ | ਨੋਟਸ |
---|---|---|---|
2002 | ਸ਼ਹੀਦ-ਏ-ਆਜ਼ਮ | ||
2005 | ਨਲਾਇਕ | ||
2007 | ਮਿੱਟੀ ਵਾਜਾਂ ਮਾਰਦੀ | ||
2007 | ਕੌਣ ਕਿਸੇ ਦਾ ਵੈਲੀ | ਜਿਉਣਾ | |
2009 | ਦੇਵ.ਡੀ | ਦਵਿਜ ਢਿੱਲੋਂ | |
2009 | ਤੇਰਾ ਮੇਰਾ ਕੀ ਰਿਸ਼ਤਾ | ਸ਼ਿੰਗਾਰਾ | |
2009 | ਮੁੰਡੇ ਯੂਕੇ ਦੇ | ਜੈਲੀ ਬਰਾੜ | |
2009 | ਲਗਦਾ ਇਸ਼ਕ ਹੋ ਗਿਆ | ਸਰਜੀਤ ਨਾਗਰ | |
2009 | ਲਵ ਯੂ ਬੋਬੀ | ||
2010 | ਏਕਮ - ਸਨ ਆਫ ਸੋਲ | ਭਗਤ | |
2010 | ਅੱਖ ਲਭਦੀ | ਹਰਜੀਤ | |
2010 | ਛੇਵਾਂ ਦਰਿਆ | ਰਣਜੀਤ | |
2011 | ਜਿਹਨੇ ਮੇਰਾ ਦਿਲ ਲੁੱਟਿਆ | ਕਰਨਵੀਰ | |
2012 | ਮਿਰਜ਼ਾ– ਦ ਅਨਟੋਲਡ ਸਟੋਰੀ | ਦਿਲੇਰ ਸਿੰਘ | |
2012 | ਟੋਰ ਮਿੱਤਰਾਂ ਦੀ | ਦੁੱਲਾ | |
2012 | ਕਬੱਡੀ ਵਨਸ ਅਗੈਨ | ਕਿਰਪਾਲ 'ਕਲੱਚ' ਸਿੰਘ | |
2012 | ਕੈਰੀ ਓਨ ਜੱਟਾ | ਗੋਲਡੀ | |
2012 | ਸਿਰਫਿਰੇ | ਹੈਪੀ ਸਿੰਘ | |
2012 | ਯਾਰ ਪਰਦੇਸ਼ੀ | ਤਰਸੇਮ ਸਿੰਘ | |
2012 | ਰੌਲਾ ਪੈ ਗਿਆ | ਸੰਨੀ | |
2012 | ਸਾਡੀ ਵੱਖਰੀ ਹੈ ਸ਼ਾਨ | ਰੌਣਕ | |
2012 | ਮੁੰਡੇ ਪਟਿਆਲੇ ਦੇ | ਮਾਮਾ ਜੀ | |
2013 | ਤੂੰ ਮੇਰਾ 22 ਮੈਂ ਤੇਰਾ 22 | ਸ਼ੇਰ ਸਿੰਘ | |
2013 | ਸਿੰਘ ਵ ਕੌਰ | ਤਾਰੀ | |
2013 | ਲੱਕੀ ਦੀ ਅਨਲੱਕੀ ਸਟੋਰੀ | ਡਿੰਪੀ | |
2013 | ਰੰਗੀਲੇ | ਤਿਤਲੀ | |
2013 | ਜੱਟਸ ਇਨ ਗੋਲਮੋਲ | ਟੀਟੂ | |
2013 | ਓਏ ਹੋਏ ਪਿਆਰ ਹੋ ਗਿਆ | ਚਮਕੀਲਾ | |
2013 | ਬੇਸਟ ਆਫ ਲੱਕ | ਹੈਪੀ | |
2013 | ਨੌਟੀ ਜੱਟਸ | ਲਾਲੀ | |
2013 | ਪੰਜਾਬ ਬੋਲਦਾ | ||
2013 | ਜੱਟ ਏਅਰਵੇਜ਼ | ਇੰਸਪੈਕਟਰ ਹੁਕਮ ਸਿੰਘ | |
2013 | ਵਿਆਹ 70 ਕਿਮੀ | ਲੱਖਾ | |
2014 | ਇਸ਼ਕ ਬਰਾਂਡੀ | ਪ੍ਰੀਤਮ | |
2014 | ਮਿਸਟਰ ਐਂਡ ਮਿਸਜ਼ 420 | ਡਿਪਟੀ / ਨੀਰੂ / ਜਪਜੀ | |
2014 | ਓ ਮਾਈ ਪਿਓ | ਬੀਨੂ | |
2014 | ਗੋਰਿਆਂ ਨੂੰ ਦਫ਼ਾ ਕਰੋ | ਮਾਨ ਸਾਹਬ | |
2015 | ਵੱਟ ਦ ਜੱਟ!! | ਦਲਜੀਤ | |
2015 | ਅੰਗਰੇਜ਼ | ਅਸਲਮ | |
2015 | ਮੁੰਡੇ ਕਮਾਲ ਦੇ | ਟਿੰਕੂ | |
2015 | ਦਿਲਦਾਰੀਆਂ | ਬਸ ਕੰਡਕਟਰ | |
2016 | ਚੰਨੋ ਕਮਲੀ ਯਾਰ ਦੀ | ਤਾਜੀ | |
2016 | ਲਵ ਪੰਜਾਬ | ਨਸੀਮ | |
2016 | ਅੰਬਰਸਰੀਆ | ਐਸ.ਐਚ.ਓ.ਹਾਕਮ ਸਿੰਘ | |
2016 | ਵੈਸਾਖੀ ਲਿਸਟ | ਮਿਨਿਸਟਰ | |
2016 | ਦੁੱਲਾ ਭੱਟੀ ਵਾਲਾ | ਦਾਰਾ | |
2016 | ਬੰਬੂਕਾਟ | ਰੇਸ਼ਮ ਸਿੰਘ | |
2017 | ਵੇਖ ਬਰਾਤਾਂ ਚੱਲੀਆਂ | ਜੱਗੀ ਵੜੈਚ | |
2017 | ਬੈਲਾਰਸ | ਜੱਗਾ | ਸਹਿ-ਨਿਰਮਾਤਾ ਵੀ |
2018 | ਕੈਰੀ ਓਨ ਜੱਟਾ 2 | ਗੋਲਡੀ ਢਿੱਲੋਂ | |
2018 | ਵਧਾਈਆਂ ਜੀ ਵਧਾਈਆਂ | ਪ੍ਰਗਟ | ਸਹਿ-ਨਿਰਮਾਤਾ ਵੀ |
2018 | ਮਰ ਗਏ ਓ ਲੋਕੋ | ਗਿੱਲ ਬਾਈ | |
2018 | ਯਮਲਾ ਪਾਗਲ ਦੀਵਾਨਾ ਫਿਰ ਸੇ | ਬਿੱਲਾ | |
2019 | ਕਾਲਾ ਸ਼ਾਹ ਕਾਲਾ | ਲਵਲੀ ਨਾਗ | |
2019 | ਨੌਕਰ ਵਹੁਟੀ ਦੀ | ਦੂਹਰੀ ਭੂਮਿਕਾ | |
2019 | ਬੈਂਡ ਵਾਜੇ | ਇੰਦਰ | |
2019 | ਝੱਲੇ | ਨਿਰਮਾਤਾ ਵੀ[2] | |
2020 | ਗੋਲ-ਗੱਪੇ | ਟੀ.ਬੀ.ਏ. |