ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੁਨੀਆ ਦਾ ਇੱਕੋ-ਇੱਕ ਬੱਲੇਬਾਜ਼ ਹੈ ਜਿਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 30,000 ਤੋਂ ਜ਼ਿਆਦਾ ਰਨ ਬਣਾਏ ਹਨ।[1] ਇਸ ਤਸਵੀਰ ਵਿੱਚ ਉਹ ਗੇਂਦ ਖੇਡਣ ਲਈ ਤਿਆਰ ਖੜਾ ਹੈ।
ਕ੍ਰਿਕਟ ਦੀ ਖੇਡ ਵਿੱਚ ਗੇਂਦ ਨੂੰ ਬੱਲੇ ਨਾਲ ਮਾਰਨ ਵਾਲੇ ਖਿਡਾਰੀ ਨੂੰ ਬੱਲੇਬਾਜ਼ ਕਿਹਾ ਜਾਂਦਾ ਹੈ ਅਤੇ ਇਸ ਕਿਰਿਆ ਜਾਂ ਕਲਾ ਨੂੰ ਬੱਲੇਬਾਜ਼ੀ ਕਿਹਾ ਜਾਂਦਾ ਹੈ।
ਕ੍ਰਿਕਟ ਪੋਜ਼ੀਸ਼ਨਾਂ |
---|
ਫ਼ੀਲਡਿੰਗ ਵਾਲਾ ਪਾਸਾ | |
---|
ਬੱਲੇਬਾਜ਼ੀ ਵਾਲਾ ਪਾਸਾ | |
---|
ਹੋਰ | |
---|
ਅੰਪਾਇਰ ਅਤੇ ਸਕੋਰਰ | |
---|