ਭਗਵਾਨਗੜ੍ਹ
ਭੁੱਖਿਆਂਵਾਲੀ | |
---|---|
ਪਿੰਡ | |
![]() ਪਿੰਡ ਦਾ ਨਕਸ਼ਾ | |
ਗੁਣਕ: 30°04′00″N 74°55′23″E / 30.066615°N 74.923069°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਬਠਿੰਡਾ |
ਤਹਿਸੀਲ | ਤਲਵੰਡੀ ਸਾਬੋ[1] |
ਉੱਚਾਈ | 205 m (673 ft) |
ਆਬਾਦੀ (2011) | |
• ਕੁੱਲ | 2,659[1] |
ਭਾਸ਼ਾਵਂ | |
• ਅਧਿਕਾਰਤ | ਪੰਜਾਬੀ |
• ਸਥਾਨਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 151401 |
ਟੈਲੀਫੋਨ ਕੋਡ | 01655 |
ਵਾਹਨ ਰਜਿਸਟ੍ਰੇਸ਼ਨ | PB-03 |
ਨਜ਼ਦੀਕੀ ਸ਼ਹਿਰ | ਬਠਿੰਡਾ |
ਲਿੰਗ ਅਨੁਪਾਤ | 1000/882 ♂/♀ |
ਭਗਵਾਨਗੜ੍ਹ ਉਰਫ਼ ਭੁੱਖਿਆਂਵਾਲੀ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ।
ਜਿਸ ਦੇ ਦੱਖਣ-ਪੱਛਮ ਵਾਲੇ ਪਾਸੇ ਮੱਲਵਾਲਾ ਅਤੇ ਮਛਾਣਾ ਪਿੰਡ ਹਨ। ਪੱਛਮ-ਉੱਤਰ ਵਾਲੇ ਪਾਸੇ ਦੁਨੇਵਾਲਾ, ਮਹਿਤਾ ਪਿੰਡ ਆ ਜਾਂਦੇ ਹਨ। ਇਸ ਦੇ ਉੱਤਰ ਵਾਲੇ ਪਾਸੇ ਸ਼ੇਰਗੜ੍ਹ ਹੈ। ਪੂਰਵ ਦੱਖਣ ਵਾਲੇ ਪਾਸੇ ਮਾਣਵਾਲਾ ਪਿੰਡ ਪੈਂਦਾ ਹੈ। ਸ਼ੇਰਗੜ੍ਹ ਰੇਵਲੇ ਸਟੇਸ਼ਨ ਪਿੰਡ ਤੋਂ ਡੇਢ ਕਿੱਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਪਿੰਡ ਭਗਵਾਨਗੜ੍ਹ ਨੂੰ ਵੀ ਢਿੱਲੋਂ ਭੁੱਖਿਆਂਵਾਲੀ ਵਾਲੇ ਕਰਕੇ ਹੀ ਭੁੱਖਿਆਂਵਾਲੀ ਤੋਂ ਜ਼ਿਆਦਾ ਪਛਾਣਦੇ ਹਨ।
ਸੰਨ 1980-90 ਦੇ ਦਹਾਕੇ ਵਿੱਚ ਪਿੰਡ ਭਗਵਾਨਗੜ੍ਹ ਦੀ ਕਬੱਡੀ ਦੀ ਟੀਮ ਪ੍ਰਸਿੱਧ ਰਹੀ ਹੈ, ਜਿਸ ਵਿੱਚ ਤਿੱਖੂ ਮਾਸਟਰ, ਬਲਜੀਤ ਸਿੰਘ (ਬੋਲ਼ਾ), ਪਾਲੀ, ਪਾਲ਼, ਰਾਜਿੰਦਰ ਸਿੰਘ ਰਾਜੀ ਖਿਡਾਰੀ ਸ਼ਾਮਿਲ ਸਨ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |