| |||||||
| |||||||
|
ਭਾਰਤੀ ਰਾਸ਼ਟਰਪਤੀ ਚੋਣਾਂ 17 ਅਗਸਤ, 1974 ਨੂੰ ਛੇਵੇਂ ਰਾਸ਼ਟਰਪਤੀ ਦੀ ਚੋਣ ਵਾਸਤੇ ਹੋਈਆ ਜਿਸ ਵਿੱਚ ਫਖਰੁੱਦੀਨ ਅਲੀ ਅਹਮਦ ਨੇ ਆਪਣੇ ਨੇੜਲੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾ ਕਿ ਚੋਣ ਜਿੱਤੀ। ਇਹਨਾਂ ਚੋਣਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਿੱਚ ਵੋਟਾਂ 'ਚ ਫਰਕ ਪਿਆ। ਇਹਨਾਂ ਚੋਣਾਂ ਵਿੱਚ ਲੋਕ ਸਭਾ ਦੀਆਂ 521 ਰਾਜ ਸਭਾ[1][2] ਦੀਆਂ 230 ਅਤੇ ਵਿਧਾਨ ਸਭਾ ਦੀਆਂ 3654 ਵੋਟਾਂ ਸਨ।
ਉਮੀਦਵਾਰ | ਵੋਟ ਦਾ ਮੁੱਲ |
---|---|
ਫਖਰੁੱਦੀਨ ਅਲੀ ਅਹਮਦ | 754,113 |
ਤ੍ਰਿਡਿਬ ਚੌਧਰੀ | 189,196 |
ਕੁਲ | 943,309 |