ਭਾਰਤੀ ਰਾਸ਼ਟਰਪਤੀ ਚੋਣਾਂ, 1977

ਭਾਰਤੀ ਰਾਸ਼ਟਰਪਤੀ ਚੋਣਾਂ, 1977

← 1974 6 ਅਗਸਤ, 1977 1982 →
 
Nominee ਨੀਲਮ ਸੰਜੀਵਾ ਰੈਡੀ
Party ਜੰਤਾ ਪਾਰਟੀ
Home state ਆਂਧਰਾ ਪ੍ਰਦੇਸ਼
Electoral vote ਬਿਨਾ ਮੁਕਾਬਲਾ ਜੇਤੂ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਫਖਰੁੱਦੀਨ ਅਲੀ ਅਹਮਦ
ਭਾਰਤੀ ਰਾਸ਼ਟਰੀ ਕਾਂਗਰਸ

ਨਵਾਂ ਚੁਣਿਆ ਰਾਸ਼ਟਰਪਤੀ

ਨੀਲਮ ਸੰਜੀਵਾ ਰੈਡੀ
ਜਨਤਾ ਪਾਰਟੀ

ਭਾਰਤੀ ਰਾਸ਼ਟਰਪਤੀ ਚੋਣਾਂ ਜੋ ਭਾਰਤ ਦੇ 7ਵੇਂ ਚੁਣਨ ਵਾਸਤੇ 6 ਅਗਸਤ, 1977 ਹੋਣੀਆ ਸਨ ਇਹਨਾਂ ਵਿੱਚ 37 ਉਮੀਦਵਾਰਾਂ ਵਿੱਚੋਂ 36 ਉਮੀਦਵਾਰਾਂ ਦੇ ਕਾਗਜ ਰੱਦ ਹੋ ਗਏ ਅਤੇ ਪਹਿਲੀ ਵਾਰ ਸ੍ਰੀ ਨੀਲਮ ਸੰਜੀਵਾ ਰੈਡੀ ਬਿਨਾ ਮੁਕਾਬਲਾ ਭਾਰਤ ਦੇ ਰਾਸ਼ਟਰਪਤੀ ਬਣੇ।[1]

ਹਵਾਲੇ

[ਸੋਧੋ]
  1. http://164.100.47.5/presidentelection/7th.pdf Election Commission of India