ਭੋਤਾ, ਗੁਜਰਾਤ

ਭੋਤਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਤ ਜ਼ਿਲ੍ਹੇ ਦਾ ਇੱਕ ਪਿੰਡ ਹੈ। [1] ਇਹ ਪਿੰਡ 18ਵੀਂ ਸਦੀ ਦੇ ਸ਼ੁਰੂ ਵਿੱਚ ਹੋਂਦ ਵਿੱਚ ਆਇਆ ਸੀ। ਵਸੋਂ ਦੀ ਬਹੁਗਿਣਤੀ ਮੁਸਲਮਾਨ ਰਾਜਪੂਤ ਜੰਜੂਆ ਅਤੇ ਰਾਜਪੂਤ ਭੱਟੀ ਹੈ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. "Complete Postcode List for Pakistan" (PDF). August 2019. Retrieved 14 January 2021.