ਭੰਬੋਰ | |
---|---|
بنبهور | |
![]() 727 ਈਸਵੀ ਦੀ ਭੰਬੋਰ ਮਸਜਿਦ ਦਾ ਫਰਸ | |
ਹੋਰ ਨਾਂ | ਭਮਬੋਰ Mithradatkirt |
ਟਿਕਾਣਾ | ਸਿੰਧ, ਪਾਕਿਸਤਾਨ |
ਗੁਣਕ | 24°45′05″N 67°31′17″E / 24.7514°N 67.5213°E |
ਕਿਸਮ | Settlement |
ਅਤੀਤ | |
ਸਥਾਪਨਾ | ਪਹਿਲੀ ਸਦੀ ਈਪੂ |
ਉਜਾੜਾ | 13ਵੀਂ ਸਦੀ ਈਸਵੀ ਤੋਂ ਬਾਅਦ |
ਜਗ੍ਹਾ ਬਾਰੇ | |
ਹਾਲਤ | ਨਸ਼ਟ |
ਭੰਬੋਰ ਜਾਂ ਭਮਬੋਰ (ਸਿੰਧੀ: ڀنڀور; Urdu: بھنبھور), ਸਿੰਧ, ਪਾਕਿਸਤਾਨ ਵਿੱਚ ਸਥਿਤ ਪਹਿਲੀ ਸਦੀ ਈਪੂ ਵੇਲੇ ਦਾ ਇੱਕ ਪ੍ਰਾਚੀਨ ਸ਼ਹਿਰ ਹੈ।[1][2] ਸ਼ਹਿਰ ਦੇ ਖੰਡਰ ਐਨ-5 ਨੈਸ਼ਨਲ ਹਾਈਵੇ ਤੇ ਕਰਾਚੀ ਦੇ ਪੂਰਬ ਵੱਲ ਸਥਿਤ ਹਨ। ਇਹ ਸਕਿਦੋ-ਪਾਰਥੀ ਕਾਲ ਦਾ ਸ਼ਹਿਰ ਹੈ ਜਿਸ ਨੂੰ 8ਵੀਂ ਤੋਂ 13ਵੀਂ ਸਦੀ ਤੱਕ ਮੁਸਲਮਾਨਾਂ ਨੇ ਕੰਟਰੋਲ ਕਰ ਲਿਆ ਸੀ ਅਤੇ ਇਸ ਦੇ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਸੀ। ਸਭ ਤੋਂ ਪੁਰਾਣੀਆਂ ਮੰਨੀਆਂ ਗਈਆਂ ਮਸੀਤਾਂ ਵਿੱਚੋਂ ਇੱਕ ਜੋ 727 ਈਸਵੀ ਦੀ ਹੈ ਦੇ ਖੰਡਰ ਅਜੇ ਵੀ ਸ਼ਹਿਰ ਵਿੱਚ ਸਾਂਭ ਕੇ ਰੱਖੇ ਗਏ ਹਨ।.[3][4][5] 2004 ਵਿੱਚ ਪਾਕਿਸਤਾਨ ਦੇ ਪੁਰਾਤਤਵ ਅਤੇ ਅਜਾਇਬ ਘਰ ਵਿਭਾਗ ਨੇ ਇਸ ਟਿਕਾਣੇ ਨੂੰ ਯੂਨੈਸਕੋ ਵਿਸ਼ਵ ਵਿਰਾਸਤੀ ਟਿਕਾਣਿਆਂ ਦੀ ਫ਼ਹਿਰਿਸਤ ਵਿੱਚ ਸ਼ਾਮਿਲ ਕਰਨ ਲਈ ਪੇਸ਼ ਕੀਤਾ।[1]
{{cite web}}
: Unknown parameter |dead-url=
ignored (|url-status=
suggested) (help)
... the Jami' Masjid of Banbhore is one of the earliest known mosques in the Indo-Pakistan subcontinent.
{{cite web}}
: Unknown parameter |dead-url=
ignored (|url-status=
suggested) (help)