ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤੀ |
ਜਨਮ | ਭਿਵਾਨੀ, ਹਰਿਆਣਾ |
ਖੇਡ | |
ਦੇਸ਼ | ਭਾਰਤ |
ਖੇਡ | ਪਹਿਲਵਾਨ |
ਇਵੈਂਟ | ਫਰੀਸਟਾਇਲ ਭਲਵਾਨੀ |
ਮਹਾਵੀਰ ਸਿੰਘ ਫੋਗਾਟ ਇੱਕ ਭਾਰਤੀ ਸ਼ੌਕੀਆ ਪਹਿਲਵਾਨ ਅਤੇ ਉੱਤਮ ਓਲੰਪਿਕ ਕੋਚ ਰਿਹਾ ਹੈ।[1][2] 23 ਦਸੰਬਰ 2016 ਨੂੰ ਉਸ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਫਿਲਮ ਰੀਲੀਜ਼ ਹੋਈ ਜਿਸ ਦਾ ਨਾਮ ਦੰਗਲ ਹੈ।
ਫੋਗਟ ਨੂੰ ਭਾਰਤ ਸਰਕਾਰ ਦੁਆਰਾ ਦਰੋਣਾਚਾਰੀਆ ਪੁਰਸਕਾਰ ਦਿੱਤਾ ਗਿਆ ਹੈ।[3][4] ਇਹ ਪਹਿਲਵਾਨ ਗੀਤਾ ਫੋਗਟ ਦਾ ਪਿਤਾ ਅਤੇ ਕੋਚ ਹੈ।[5][6][7][8][9][10]
{{cite web}}
: Unknown parameter |dead-url=
ignored (|url-status=
suggested) (help)