ਮਾਹੀ ਵਿਜ | |
---|---|
ਜਨਮ | |
ਪੇਸ਼ਾ | ਮਾਡਲ, ਅਦਾਕਾਰਾ |
ਜੀਵਨ ਸਾਥੀ | [1][2] |
ਬੱਚੇ | 3 |
ਮਾਹੀ ਵਿਜ (ਜਨਮ 1 ਅਪ੍ਰੈਲ 1982) ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ, ਜੋ ਮਲਿਆਲਮ ਅਤੇ ਹਿੰਦੀ ਫ਼ਿਲਮਾਂ ਵਿੱਚ ਨਜ਼ਰ ਆਉਂਦੀ ਹੈ। ਉਹ 'ਲਾਗੀ ਤੁਝਸੇ ਲਗਨ' ਅਤੇ ਬਾਲਿਕਾ ਵਧੂ ਵਿੱਚ ਨੰਦਿਨੀ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ। ਵਿਜ ਅਤੇ ਉਸ ਦੇ ਪਤੀ ਜੈ ਭਾਨੂਸ਼ਾਲੀ ਨੇ 2013 ਦੇ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ 5 ਵਿਚ ਜਿੱਤ ਹਾਸਿਲ ਕੀਤੀ ਸੀ।
ਵਿਜ 17 ਸਾਲ ਦੀ ਉਮਰ ਵਿੱਚ ਮੁੰਬਈ ਚਲੀ ਗਈ ਅਤੇ ਮਾਡਲਿੰਗ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[3] ਉਹ ਕਈ ਮਿਊਜ਼ਿਕ ਵੀਡੀਓ ਵਿਚ ਦਿਖਾਈ ਦਿੱਤੀ ਹੈ, ਜਿਸ ਵਿਚ ਤੁ, ਤੂ ਹੈ ਵਹੀ (ਡੀਜੇ ਅਕੀਲ ਮਿਕਸ) ਸ਼ਾਮਿਲ ਹੈ। ਉਸ ਨੇ 2006 ਵਿੱਚ ਟੀਵੀ ਲੜੀ ਅਕੇਲਾ ਵਿੱਚ ਮੁੱਖ ਮਹਿਲਾ ਭੂਮਿਕਾ ਨਿਭਾਈ ਸੀ।[4]
ਉਸਦੀ ਪਹਿਲੀ ਫ਼ਿਲਮ ਮਲਿਆਲਮ ਵਿੱਚ ਮਲਿਆਲਮ ਅਦਾਕਾਰ ਮਮੂਟੀ ਨਾਲ ਸੀ ਜਿਸਨੂੰ ਅਪਾਰੀਚਿਥਨ ਕਿਹਾ ਜਾਂਦਾ ਸੀ।
ਉਸਨੇ ਸਹਾਰਾ ਵਨ ਸ਼ੋਅ 'ਸ਼ੁਭ ਕਦਮ' ਵਿੱਚ ਪ੍ਰਥਾ ਦੀ ਮੁੱਖ ਭੂਮਿਕਾ ਨਿਭਾਈ ਸੀ।[5] ਉਸ ਦੀ ਸਫ਼ਲ ਭੂਮਿਕਾ ਕਲਰਜ਼ ਟੀਵੀ ਦੇ ਟੈਲੀਵਿਜ਼ਨ ਸ਼ੋਅ 'ਲਾਗੀ ਤੁਝਸੇ ਲਗਨ' ਵਿੱਚ ਨਕੂਸ਼ਾ ਦੀ ਮੁੱਖ ਭੂਮਿਕਾ ਸੀ, ਜਿਸ ਲਈ ਉਸਨੇ ਸਾਲ 2011 ਦੀ ਸਰਬੋਤਮ ਭੂਮਿਕਾ ਵਿੱਚ ਸਰਬੋਤਮ ਅਭਿਨੇਤਰੀ ਦਾ ਗੋਲਡ ਅਵਾਰਡ ਜਿੱਤਿਆ ਸੀ। ਉਸ ਨੂੰ ਝਲਕ ਦਿਖਲਾ ਜਾ ਦੇ ਸੀਜ਼ਨ 4 ਵਿੱਚ ਮੁਕਾਬਲੇਬਾਜ਼ ਵਜੋਂ ਦੇਖਿਆ ਗਿਆ ਸੀ।
2013 ਵਿੱਚ ਉਸਨੇ ਅਤੇ ਉਸਦੇ ਪਤੀ ਜੈ ਭਾਨੂਸ਼ਾਲੀ ਨੇ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ 5 ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ। ਉਹ ਖ਼ਤਰੋਂ ਕੇ ਖਿਲਾੜੀ 5 ਦੇ ਮੁਕਾਬਲੇਬਾਜ਼ਾਂ ਵਿਚੋਂ ਇਕ ਸੀ, ਹਾਲਾਂਕਿ ਉਸ ਨੂੰ ਲੱਤ ਦੀ ਸੱਟ ਕਾਰਨ ਬਾਹਰ ਹੋਣਾ ਪਿਆ ਸੀ।[6]
ਵਿਜ ਨੇ ਸਾਲ 2011 ਵਿੱਚ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਜੈ ਭਾਨੂਸ਼ਾਲੀ ਨਾਲ ਵਿਆਹ ਕੀਤਾ ਸੀ। 2017 ਵਿੱਚ ਉਨ੍ਹਾਂ ਨੇ ਇੱਕ ਲੜਕੇ ਰਾਜਵੀਰ ਅਤੇ ਇੱਕ ਲੜਕੀ ਖੁਸ਼ੀ ਨੂੰ ਗੋਦ ਲਿਆ। ਜੋੜੇ ਨੇ ਆਪਣੇ ਪਹਿਲੇ ਜੀਵ-ਵਿਗਿਆਨਕ ਬੱਚੇ ਨੂੰ 2019 ਵਿਚ ਜਨਮ ਦਿੱਤਾ, ਜਿਸਦਾ ਨਾਮ ਤਾਰਾ ਹੈ।
ਸਾਲ | ਫ਼ਿਲਮ | ਭੂਮਿਕਾ | ਨੋਟ |
---|---|---|---|
2004 | ਤਪਾਨਾ | ਮੀਰਾ | ਤੇਲਗੂ ਫ਼ਿਲਮ |
2004 | ਅਪਾਰੀਚਿਥਨ | ਕਲਿਆਣੀ | ਮਲਿਆਲਮ ਫ਼ਿਲਮ |
ਸਾਲ | ਸ਼ੋਅ | ਭੂਮਿਕਾ | ਨੋਟਸ | Ref(s) |
---|---|---|---|---|
2007–2008 | ਅਕੇਲਾ | ਮੇਘਨਾ | ||
2008 | ਸ਼ਹਹ...ਕੋਈ ਹੈ | ਮਨੀਸ਼ਾ ਦਿਸਾਈ | ਸੀਜ਼ਨ 2; ਐਪੀਸੋਡ 126-127 | |
ਕੈਸੀ ਲਾਗੀ ਲਗਨ | ਪ੍ਰਥਾ | |||
2008–2009 | ਸ਼ੁਭ ਕਦਮ | |||
2009–2012 | ਲਾਗੀ ਤੁਝਸੇ ਲਗਨ | ਨਕੂਸ਼ਾ ਪਾਟਿਲ | [7] | |
2009 | ਬੈਰੀ ਪੀਯਾ | ਮਹਿਮਾਨ (ਨਕੂਸ਼ਾ ਵਜੋਂ) | ਖ਼ਾਸ ਦਿੱਖ | |
ਨਾ ਆਨਾ ਇਸ ਦੇਸ਼ ਲਾਡੋ | ||||
2010 | ਰਿਸ਼ਤੋਂ ਸੇ ਬੜੀ ਪ੍ਰਥਾ | |||
ਸਰੋਜ ਖਾਨ ਨਾਲ ਨਚਲੇ ਵੇ | ਪ੍ਰਤਿਯੋਗੀ | [8] | ||
2010–2011 | ਝਲਕ ਦਿਖਲਾ ਜਾ 4 | 3 ਰਨਰ ਅਪ | [9] | |
2011 | ਕਮੇਡੀ ਸਰਕਸ ਕਾ ਨਯਾ ਦੌਰ | |||
ਸਸੁਰਾਲ ਸਿਮਰ ਕਾ | ਮਹਿਮਾਨ (ਨਕੂਸ਼ਾ ਵਜੋਂ) | ਖ਼ਾਸ ਦਿੱਖ | ||
2012 | ਵੀ ਦ ਸੀਰੀਅਲ | ਖੁਦ | ਕੈਮਿਓ | [10] |
ਤੇਰੀ ਮੇਰੀ ਲਵ ਸਟੋਰੀਜ਼ | ਸਲੋਨੀ | [11] | ||
ਸਾਵਧਾਨ ਇੰਡੀਆ | ਰੇਹਾ | ਐਪੀਸੋਡ 1 – 5 | [12] | |
ਡਾ.ਅੰਜੂ | ਐਪੀਸੋਡ 40 | |||
ਝਲਕ ਦਿਖਲਾ ਜਾ 5 | ਮਹਿਮਾਨ | ਭਾਰਤੀ ਸਿੰਘ ਨੂੰ ਸਪੋਰਟ ਕਰਨ ਲਈ | ||
ਮੂਵਰ ਐਂਡ ਸ਼ੇਕਰ | ਪ੍ਰਤਿਯੋਗੀ | |||
2012–2013 | ਨੱਚ ਬੱਲੀਏ 5 | ਵਿਜੈਤਾ | [13] | |
2013 | ਦੋ ਦਿਲ ਬੰਧੇ ਏਕ ਡੋਰੀ ਸੇ | ਮਹਿਮਾਨ | ਖ਼ਾਸ ਦਿੱਖ | [14] |
2014 | ਕਮੇਡੀ ਨਾਈਟਜ਼ ਵਿਦ ਕਪਿਲ | [15] | ||
ਇਨਕਾਉਂਟਰ | ਆਸ਼ਨਾ | [16] | ||
2015 | ਬਿਗ ਬੌਸ 9 | ਮਹਿਮਾਨ | ਯੁਵਿਕਾ ਚੌਧਰੀ ਨੂੰ ਸਪੋਰਟ ਕਰਨ ਲਈ | [17] |
2016 | ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7 ਨੂੰ ਸਪੋਰਟ ਕਰਨ ਲਈ | [18] | ||
ਕਮੇਡੀ ਨਾਇਟ ਬਚਾਓ | [19] | |||
ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7 | ਪ੍ਰਤਿਯੋਗੀ | 10ਵੀ ਥਾਂ ਤੋਂ ਬਾਹਰ | [20] | |
ਬਾਲਿਕਾ ਵਧੂ | ਨੰਦਨੀ ਸ਼ਿਵਰਾਜ ਸ਼ੇਖਰ/ਨੰਦਨੀ ਸ਼ੇਖਾਵਤ/ਨੰਦਨੀ ਕ੍ਰਿਸ਼ ਮਲਹੋਤਰਾ | [21] | ||
2018 | ਲਾਲ ਇਸ਼ਕ | ਸੇਹਰ | ||
2019 | ਕਿਚਨ ਚੈਂਪੀਅਨ 5 | ਪ੍ਰਤਿਯੋਗੀ | ||
ਬਿਗ ਬੋਸ 13 | ਮਹਿਮਾਨ | ਰਸ਼ਮੀ ਦੇਸਾਈ ਨੂੰ ਸਪੋਰਟ ਕਰਨ ਲਈ | ||
2020 | ਮੁਝਸੇ ਸ਼ਾਦੀ ਕਰੋਗੇ |
Jay and Maahi secretly got married in the year 2011 and later went public about it
{{cite web}}
: Unknown parameter |dead-url=
ignored (|url-status=
suggested) (help)
{{cite web}}
: Check date values in: |archive-date=
(help); Unknown parameter |dead-url=
ignored (|url-status=
suggested) (help)