ਮਾਟੋ | ਅੰਗਰੇਜ਼ੀ ਵਿੱਚ:'Greater deeds remain' |
---|---|
ਕਿਸਮ | ਸਰਵਜਨਿਕ |
ਸਥਾਪਨਾ | 2001 |
ਚਾਂਸਲਰ | ਮਿਜ਼ੋਰਮ ਦਾ ਰਾਜਪਾਲ |
ਵਿੱਦਿਅਕ ਅਮਲਾ | 232 |
ਟਿਕਾਣਾ | , , |
ਕੈਂਪਸ | ਪੇਂਡੂ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਭਾਰਤੀ ਯੂਨੀਵਰਸਿਟੀ ਐਸੋਸ਼ੀਏਸ਼ਨ |
ਵੈੱਬਸਾਈਟ | www |
ਮਿਜ਼ੋਰਮ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਮਾਨਤਾ-ਪ੍ਰਾਪਤ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ 2 ਜੁਲਾਈ 2001 ਨੂੰ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਸੀ।[1] ਭਾਰਤ ਦੇ ਰਾਸ਼ਟਰਪਤੀ ਇਸ ਯੂਨੀਵਰਸਿਟੀ ਦੇ ਵਿਜ਼ਟਰ ਹਨ।[2] ਇਹ ਯੂਨੀਵਰਸਿਟੀ ਭਾਰਤੀ ਰਾਜ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਵਿਖੇ ਸਥਾਪਿਤ ਹੈ।
{{cite web}}
: Unknown parameter |dead-url=
ignored (|url-status=
suggested) (help)
{{cite web}}
: External link in |publisher=
(help)