ਲੈਫਟੀਨੈਂਟ ਰਨਲ ਸਈਦ ਉਲ-ਮੁਲਕ ਨਵਾਬ ਸਰ ਮੁਹੰਮਦ ਅਹਿਮਦ ਸਈਦ ਖਾਨ | |
---|---|
ਸੰਯੁਕਤ ਸੂਬੇ ਦੇ ਕੈਬਨਿਟ ਮੰਤਰੀ | |
ਤੋਂ ਪਹਿਲਾਂ | NA |
ਤੋਂ ਬਾਅਦ | NA |
ਸੰਯੁਕਤ ਸੂਬੇ ਦਾ ਐਕਟਿੰਗ ਗਵਰਨਰ | |
ਤੋਂ ਪਹਿਲਾਂ | Sir Alexander Phillips Muddiman |
ਤੋਂ ਬਾਅਦ | Sir William Malcolm Hailey |
Chief Minister of United Provinces | |
ਤੋਂ ਪਹਿਲਾਂ | New creation |
ਤੋਂ ਬਾਅਦ | Govind Ballabh Pant |
Member of National Defence Council | |
ਤੋਂ ਪਹਿਲਾਂ | New creation |
ਤੋਂ ਬਾਅਦ | Vacated |
President of the Executive Council of the Nizam of Hyderabad (i.e. Prime Minister of Hyderabad) (two terms) | |
ਤੋਂ ਪਹਿਲਾਂ | Sir Akbar Hydari |
ਤੋਂ ਬਾਅਦ | Mirza Ismail |
ਤੋਂ ਪਹਿਲਾਂ | Mirza Ismail |
ਤੋਂ ਬਾਅਦ | Sir Mehdi Yar Jung |
Chief Scout of India | |
ਤੋਂ ਪਹਿਲਾਂ | New creation |
ਤੋਂ ਬਾਅਦ | Justice M. Hidayatullah |
ਨਿੱਜੀ ਜਾਣਕਾਰੀ | |
ਜਨਮ | 12 ਦਸੰਬਰ 1888 Chhatari, North-Western Provinces |
ਮੌਤ | 1982 |
ਸਿਆਸੀ ਪਾਰਟੀ | National Agriculturist Parties[1] |
ਲੈਫਟੀਨੈਂਟ ਰਨਲ ਸਈਦ ਉਲ-ਮੁਲਕ ਨਵਾਬ ਸਰ ਮੁਹੰਮਦ ਅਹਿਮਦ ਖਾਨ, ਨਵਾਬ ਛਤਾਰੀ GBE KCSI KCIE
[2][3] ਆਮ ਤੌਰ ਤੇ ਨਵਾਬ ਛਤਾਰੀ ਕਿਹਾ ਜਾਂਦਾ ਹੈ (12 ਦਸੰਬਰ 1888[4] - 1982) ਸੰਯੁਕਤ ਸੂਬੇ ਦਾ ਗਵਰਨਰ,[5][6] ਸੰਯੁਕਤ ਸੂਬੇ ਦਾ ਮੁੱਖ ਮੰਤਰੀ[7], ਨਿਜ਼ਾਮ ਹੈਦਰਾਬਾਦ ਦੀ ਕਾਰਜਕਾਰੀ ਪ੍ਰੀਸ਼ਦ ਦਾ ਪ੍ਰਧਾਨ (ਭਾਵ ਪ੍ਰਧਾਨ ਮੰਤਰੀ ਹੈਦਰਾਬਾਦ)[8] ਅਤੇ ਭਾਰਤ ਦਾ ਮੁੱਖ ਸਕਾਊਟ ਸੀ।
ਨਵਾਬ ਛਤਾਰੀ ਪਹਿਲੀ ਗੋਲ ਮੇਜ਼ ਕਾਨਫਰੰਸ, ਜੋ ਸੇਂਟ ਜੇਮਜ ਪੈਲੇਸ, ਲੰਡਨ ਚ 12 ਨਵੰਬਰ 1930 ਨੂੰ ਹੋਈ ਵਿੱਚ ਸ਼ਾਮਲ ਹੋਏ ਸਨ। [9] ਮੁਸਲਿਮ ਵਫਦ ਦੀ ਅਗਵਾਈ ਆਗਾ ਖਾਨ ਕਰ ਰਹੇ ਸਨ ਅਤੇ ਹੋਰ ਮੁਹੰਮਦ ਅਲੀ ਜਿਨਾਹ, ਸਰ ਮੁਹੰਮਦ ਸ਼ਫ਼ੀ, ਮੌਲਾਨਾ ਮੁਹੰਮਦ ਅਲੀ, ਡਾ ਸ਼ਫਤ ਅਲੀ, ਸਰ ਮੁਹੰਮਦ ਜਫਰੁੱਲਾ ਖਾਨ, ਨਵਾਬ ਛਤਾਰੀ, ਅਤੇ ਫਜਲੁਲ ਹੱਕ ਸ਼ਾਮਲ ਸਨ।[10]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)