ਟੀਚਾ | Grappling |
---|---|
ਮੂਲ ਦੇਸ਼ | ਭਾਰਤ ਪਾਕਿਸਤਾਨ ਬੰਗਲਾਦੇਸ਼ ਸਿਰੀਲੰਕਾ |
ਮਸ਼ਹੂਰ ਅਭਿਆਸੀ | Siddhartha Gautama Narasimhavarman Krishna Deva Raya Deva Raya II |
ਬੰਸੀ ਕਲਾਵਾਂ | ਪਹਿਲਵਾਨੀ ਨਬਨ |
ਓਲੰਪਿਕ ਖੇਡ | ਨਹੀਂ |
ਭਾਵ | Grappling-combat |
ਮੱਲ-ਯੁੱਧ (ਦੇਵਨਾਗਰੀ: मल्लयुद्ध,[1] ਬੰਗਾਲੀ: মল্লযুদ্ধ, ਕੰਨੜ: ಮಲ್ಲಯುದ್ಧ, ਤੇਲਗੂ: మల్ల యుద్ధం malla-yuddhaṁ ਤਮਿਲ:மல்யுத்தம் malyutham, ਥਾਈ: มัลละยุทธ์ mạllayutṭh̒) ਮੱਲ-ਯੁੱਧ ਭਾਰਤ ਦਾ ਇੱਕ ਰਵਾਇਤੀ ਕੁਸ਼ਤੀ ਦਾ ਰੂਪ ਹੈ। ਭਾਰਤ ਦੇ ਇਲਾਵਾ ਇਹ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼ਿਰੀਲੰਕਾ ਵਿੱਚ ਵੀ ਪ੍ਰਚੱਲਤ ਸੀ। ਇਹ ਦੱਖਣੀਪੂਰਬੀ ਏਸ਼ੀਆਈ ਕੁਸ਼ਤੀ ਦੀਆਂ ਸ਼ੈਲੀਆਂ ਜਿਵੇਂ ਨਾਬਨ ਦਾ ਨਜ਼ਦੀਕ ਸੰਬੰਧੀ ਹੈ।