ਰਤੀ ਪਾਂਡੇ | |
---|---|
ਜਨਮ | ਅਸਾਮ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਮਿਰਾਂਡਾ ਹਾਊਸ, ਦਿੱਲੀ ਯੂਨੀਵਰਸਿਟੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2006–ਹੁਣ ਤੱਕ |
ਰਤੀ ਪਾਂਡੇ ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਹੈ। ਇਸਨੇ ਹਿਟਲਰ ਦੀਦੀ, ਮਿਲੇ ਜਬ ਹਮ ਤੁਮ (2008), ਹਰ ਘਰ ਕੁਛ ਕੈਹਤਾ ਹੈ ਅਤੇ ਸ਼ਾਦੀ ਸਟਰੀਟ ਟੈਲੀਵਿਜ਼ਨ ਸ਼ੋਆਂ ਵਿੱਚ ਕੰਮ ਕੀਤਾ।
ਰਤੀ ਪਾਂਡੇ ਦਾ ਜਨਮ ਅਸਾਮ ਵਿੱਚ ਹੋਇਆ, ਇਹ ਸੱਤ ਸਾਲ ਇੱਥੇ ਰਹੀ ਅਤੇ ਆਪਣੀ ਮੁੱਢਲੀ ਸਿੱਖਿਆ ਪੂਰੀ ਕੀਤੀ। ਇਸ ਤੋਂ ਬਾਅਦ ਇਹ ਪਟਨਾ ਚਲੀ ਗਈ ਜਿੱਥੇ ਇਸਨੇ ਸੈਂਟ. ਕੈਰਨਜ਼ ਹਾਈ ਸਕੂਲ ਤੋਂ ਆਪਣੀ ਅਗਲੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਇਸਨੇ ਆਪਣੀ ਸਕੂਲੀ ਪੜ੍ਹਾਈ ਕੇਂਦਰੀਆ ਵਿਦਾਲਿਆ ਸਕੂਲ, ਸਦੀਕ਼ ਨਗਰ, ਨਵੀਂ ਦਿੱਲੀ ਤੋਂ ਪੂਰੀ ਕੀਤੀ। ਪਾਂਡੇ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਕੀਤੀ।
ਪਾਂਡੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2006 ਵਿੱਚ ਆਈਡਿਆ ਜ਼ੀ ਸਿਨੇਸਟਾਰ ਕੀ ਖੋਜ ਤੋਂ ਕੀਤੀ। ਇਸਨੇ ਕਈ ਮਿਊਜ਼ਿਕ ਐਲਬਮਾਂ ਵਿੱਚ ਮਹੱਤਵਪੂਰਨ ਕੰਮ ਕੀਤਾ।[ਸਪਸ਼ਟੀਕਰਨ ਲੋੜੀਂਦਾ] ਇਸਨੇ ਸੋਨੀ ਟੀਵੀ ਉੱਪਰ ਆਉਣ ਵਾਲੇ ਸ਼ੋਅ ਸੀ.ਆਈ.ਡੀ, ਅਤੇ ਸਹਾਰਾ ਵਨ ਉੱਪਰ ਆਉਣ ਵਾਲੇ ਸ਼ੋਅ ਰਾਤ ਹੋਨੇ ਕੋ ਹੈ[1] ਤੋਂ ਵੀ ਆਪਣੀ ਪਛਾਣ ਬਣਾਈ। ਇਸਨੇ ਜੂਨੀਅਰ ਕਲਾਕਾਰ ਵਜੋਂ ਸੰਜੇ ਦੱਤ ਦੀ ਫ਼ਿਲਮ ਲਗੇ ਰਹੋ ਮੁੰਨਾ ਭਾਈ ਵਿੱਚ[ਹਵਾਲਾ ਲੋੜੀਂਦਾ] ਵੀ ਕੰਮ ਕੀਤਾ।
Year | Daily Soap | Role | Network |
---|---|---|---|
2007 | ਸ਼ਾਦੀ ਸਟਰੀਟ |
ਨੰਦਨੀ |
ਸਟਾਰ ਵਨ |
2007 | ਸੀ.ਆਈ.ਡੀ. |
ਵੇਰੋਨਾ | ਸੋਨੀ ਟੀਵੀ |
2007 | ਰਾਤ ਹੋਨੇ ਕੋ ਹੈ |
ਮਹਿਮਾਨ ਭੂਮਿਕਾ |
ਸਹਾਰਾ ਵਨ |
2007 - 2008 | ਹਰ ਘਰ ਕੁਛ ਕੈਹਤਾ ਹੈ |
ਪ੍ਰਾਰਥਨਾਠਕਰਾਲ | ਜ਼ੀ ਟੀਵੀ |
2008 - 2010 | ਮਿਲੇ ਜਬ ਹਮ ਤੁਮ |
ਨੁਪੂਰ ਭੂਸ਼ਣ ਸ਼ਰਮਾ |
ਸਟਾਰ ਵਨ |
2011 - 2013 | ਹਿਟਲਰ ਦੀਦੀ |
ਇੰਦਰਾ ਸ਼ਰਮਾ/ਜ਼ਾਰਾ ਮਲਿਕ ਖਾਨ/ਹੁਸਨਾ |
ਜ਼ੀ ਟੀਵੀ |
2016 | ਬੇਗੁਸਰਾਰੀ |
ਕੋਮਲ |
ਐਂਡਟੀਵੀ |
ਸਾਲ |
ਇਵੈਂਟ |
ਸਹਿ-ਮੇਜ਼ਬਾਨ |
---|---|---|
2010 | ਭਾਰਤੀ ਟੈਲੀਵਿਜਨ ਅਕਾਦਮੀ ਅਵਾਰਡ 2010 ਰੈਡ ਕਾਰਪੇਟ | ਅਰਜੁਨ ਬਿਜਲਾਨੀ |
2012 | ਜ਼ੀ ਟੀਵੀ 20ਵਾਂ ਦਿਵਾਲੀ ਸਪੈਸ਼ਲ |
ਰਿਥਵਿਕ ਧੰਜਾਨੀ |
2012 | ਜ਼ੀ ਰਿਸ਼ਤੇ ਅਵਾਰਡਜ਼ 2012 | ਰਿਥਵਿਕ ਧੰਜਾਨੀ |
ਫ਼ਿਲਮਾਂ |
ਭਾਸ਼ਾ |
---|---|
ਸਟੂਡੈਂਟ |
ਤੇਲਗੂ |
{{cite web}}
: More than one of |archivedate=
and |archive-date=
specified (help); More than one of |archiveurl=
and |archive-url=
specified (help); Unknown parameter |dead-url=
ignored (|url-status=
suggested) (help)