Country | ਭਾਰਤ |
---|---|
Headquarters | ਨਵੀਂ ਦਿੱਲੀ, ਦਿੱਲੀ, ਭਾਰਤ |
Programming | |
Language(s) | ਅੰਗਰੇਜ਼ੀ ਅਤੇ ਹਿੰਦੀ |
Ownership | |
Owner | ਭਾਰਤੀ ਪਾਰਲੀਮੈਂਟ |
ਰਾਜ ਸਭਾ ਟੀਵੀ ਇੱਕ ਭਾਰਤੀ ਕੇਬਲ ਟੈਲੀਵਿਯਨ, ਨੈੱਟਵਰਕ ਚੈਨਲ ਹੈ, ਜਿਸ ਨੂੰ ਭਾਰਤ ਸਰਕਾਰ ਚਲਾਉਂਦੀ ਸੀ ਅਤੇ ਇਹ ਭਾਰਤੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੀ ਕਾਰਵਾਈ ਨੂੰ ਦਿਖਾਉਂਦਾ ਸੀ।[1] ਰਾਜ ਸਭਾ ਟੀਵੀ 10 ਭਾਗਾਂ ਵਾਲੀ ਟੈਲੀਵੀਜ਼ਨ ਮਿੰਨੀ ਸੀਰੀਜ ਸੰਵਿਧਾਨ (ਟੀਵੀ ਸੀਰੀਜ), ਜਿਸਦਾ ਨਿਰਦੇਸ਼ਨ ਸ਼ਿਆਮ ਬੇਨੇਗਲ ਨੇ ਕੀਤਾ ਹੈ ਦਾ ਪ੍ਰਸਾਰਨ 2 ਮਾਰਚ 2014 ਤੋਂ ਕਰ ਰਿਹਾ ਵਿਚ ।[2][3][4][5] 2021 ਵਿੱਚ ਇਸ ਚੈਨਲ ਨੂੰ ਸੰਸਦ ਟੀਵੀ ਵਿਚ ਰਲਾ ਦਿੱਤਾ ਗਿਆ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)