ਰਾਮਾਬਾਈ, ਮਾਧਵਰਾਓ ਪੇਸ਼ਵਾ ਦੀ ਪਤਨੀ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਸ਼ਿਵਾਜੀ ਬੱਲਾਲ ਜੋਸ਼ੀ ਸੀ।[1]
ਰਾਮਾਬਾਈ ਦਾ ਵਿਆਹ 9 ਦਸੰਬਰ 1753 ਨੂੰ ਮਾਧਵਰਾਓ ਨਾਲ ਪੂਨੇ ਵਿਖੇ ਹੋਇਆ। ਪਿਤਾ ਦੀ ਮੌਤ ਤੋਂ ਬਾਅਦ ਓਹ ਨਾਸਿਕ ਆਪਣੀ ਮਾਤਾ ਤੋਂ ਕੋਲ ਚਲੀ ਗਈ। 1772 ਵਿੱਚ ਮਾਧਵਰਾਓ ਦੀ ਹਾਲਤ ਖਰਾਬ ਹੋਣ ਕਾਰਨ ਰਮਾਬਾਈ ਨੇ ਬਰਤ ਰੱਖਿਆ। ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। 18 ਨਵੰਬਰ 1772 ਨੂੰ ਮਾਧਵਰਾਓ ਦੀ ਮੌਤ ਹੋ ਗਈ। ਬਾਅਦ ਵਿੱਚ ਉਹ ਸਤੀ ਰਾਮਾਬਾਈ ਦੇ ਨਾਮ ਨਾਲ ਜਾਣੀ ਜਾਣ ਲੱਗੀ।[2]
{{cite web}}
: External link in |title=
(help); Unknown parameter |dead-url=
ignored (|url-status=
suggested) (help)