ਰਿਹਾਨਾ ਜੌਲੀ

ਰਿਹਾਨਾ ਜੌਲੀ
রেহেনা জলি
ਰਾਸ਼ਟਰੀਅਤਾਬੰਗਲਾਦੇਸ਼ੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1985–ਵਰਤਮਾਨ
ਜ਼ਿਕਰਯੋਗ ਕੰਮਮਾ ਓ ਚੇਲੇ
ਪੁਰਸਕਾਰਬੰਗਲਾਦੇਸ਼ ਨੈਸ਼ਨਲ ਫ਼ਿਲਮ ਅਵਾਰਡ

ਰਿਹਾਨਾ ਜੌਲੀ ਇੱਕ ਬੰਗਲਾਦੇਸ਼ੀ ਫ਼ਿਲਮ ਅਦਾਕਾਰਾ ਹੈ। ਉਸ ਨੇ ਫ਼ਿਲਮ ਮਾ ਓ ਚੇਲੇ ਵਿੱਚ ਆਪਣੀ ਭੂਮਿਕਾ ਲਈ ਬੰਗਲਾਦੇਸ਼ ਨੈਸ਼ਨਲ ਫ਼ਿਲਮ ਅਵਾਰਡ ਜਿੱਤਿਆ। ਉਸ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਮਾਂ ਓ ਛੇਲੇ ਨਾਲ ਕੀਤੀ ਸੀ। 1985 ਤੋਂ ਹੁਣ ਤੱਕ ਉਸ ਨੇ 400 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ।[1]

ਜ਼ਿਕਰਯੋਗ ਫ਼ਿਲਮਾਂ

[ਸੋਧੋ]
  • ਮਾ ਓ ਛੇਲੇ (1985)
  • ਨਿਸ਼ਪਾਪ
  • ਬਿਰਾਜ ਬੋ
  • ਪ੍ਰੇਮ ਪ੍ਰੋਤਿਗਾ
  • ਗੋਲਮਾਲ
  • ਮੋਹਰਾਣੀ
  • ਚੇਤੋਨਾ
  • ਪ੍ਰਯੋਸ਼੍ਚਿਤੋ
  • ਸਾਗਰ ਦੀ ਮਾਂ ਦੇ ਰੂਪ ਵਿੱਚ ਤੁਮੀ ਅਚੋ ਹਿਰਦੋਏ (2007)
  • ਅਣਜਾਣ ਪਿਆਰ (2015)
  • ਓਹੋਂਗਕਰ (2017)
  • ਮਾਈ ਡਾਰਲਿੰਗ (2018)[2]

ਅਵਾਰਡ

[ਸੋਧੋ]
ਰਰਿਹਾਨਾ ਜੌਲੀ ਦੁਆਰਾ ਪ੍ਰਾਪਤ ਪੁਰਸਕਾਰਾਂ ਦੀ ਸੂਚੀ
ਸਾਲ ਅਵਾਰਡ ਸ਼੍ਰੇਣੀ ਫਿਲਮ ਨਤੀਜਾ
1985 ਬੰਗਲਾਦੇਸ਼ ਨੈਸ਼ਨਲ ਫਿਲਮ ਅਵਾਰਡ ਸਰਬੋਤਮ ਸਹਾਇਕ ਅਭਿਨੇਤਰੀ ਮਾ ਓ ਚੇਲੇ Won[3]

ਹਵਾਲੇ

[ਸੋਧੋ]
  1. "Rehana Jolly : An actress of 400 movies". The New Nation. Archived from the original on 2021-01-11. Retrieved 2021-11-24.
  2. "Rehana returns after 2.5 yrs". editorstime.com.
  3. জাতীয় চলচ্চিত্র পুরস্কার প্রাপ্তদের নামের তালিকা (১৯৭৫-২০১২) [List of the winners of National Film Awards (1975-2012)]. Bangladesh Film Development Corporation (in Bengali). Government of Bangladesh. Retrieved 25 March 2019.

ਬਾਹਰੀ ਲਿੰਕ

[ਸੋਧੋ]