ਡਾ. ਰੁਥ ਮਨੋਰਮਾ (ਜਨਮ 30 ਮਈ 1952) ਭਾਰਤ ਵਿੱਚ ਦਲਿਤ ਸਰਗਰਮੀ ਲਈ ਆਪਣੇ ਕੰਮ ਲਈ ਜਾਣੀ ਜਾਂਦੀ ਹੈ। 2006 ਵਿੱਚ ਇਸਨੂੰ ਰਾਈਟ ਲਾਇਵਲੀਹੁੱਡ ਅਵਰਗ ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਉਸ ਨੂੰ 2014 ਜਨਰਲ ਚੋਣਾਂ ਵੇਲੇ ਜਨਤਾ ਦਲ (ਸੈਕੂਲਰ) ਦੀ ਬੰਗਲੌਰ ਦੱਖਣੀ (ਲੋਕ ਸਭਾ ਹਲਕੇ) ਤੋਂ ਉਮੀਦਵਾਰ ਬਣਾਇਆ ਗਿਆ ਸੀ।[2]