ਲਾ ਬੈਲ ਦੈਮ ਸੌਂ ਮੈਰਸੀ | |
---|---|
ਲੇਖਕ - ਜੌਨ ਕੀਟਸ | |
ਲਿਖਤ | 1819 |
ਦੇਸ਼ | ਇੰਗਲੈਂਡ |
ਭਾਸ਼ਾ | ਅੰਗਰੇਜ਼ੀ |
ਸ਼ੈਲੀ | ਬੈਲਡ |
ਲਾ ਬੈਲ ਦੈਮ ਸੌਂ ਮੈਰਸੀ (ਫਰਾਂਸੀਸੀ: La Belle Dame sans Merci[1] ਬੇਰਹਿਮ ਹਸੀਨਾ) ਅੰਗਰੇਜ਼ੀ ਕਵੀ ਜੌਨ ਕੀਟਸ ਦੁਆਰਾ 1819 ਵਿੱਚ ਲਿੱਖਿਆ ਇੱਕ ਬੈਲਡ ਹੈ। ਇਸ ਕਵਿਤਾ ਦਾ ਸਿਰਲੇਖ ਕੀਟਸ ਨੇ 15ਵੀਂ ਸਦੀ ਦੇ ਫਰਾਂਸੀਸੀ ਕਵੀ ਐਲੇਨ ਛਾਰਤੀਏ ਦੀ ਕਵਿਤਾ ਤੋਂ ਲਿੱਤਾ ਹੈ, ਹਾਲਾਂਕਿ ਦੋਨੋਂ ਕਵਿਤਾਵਾਂ ਦੇ ਪਲਾਟ ਵੱਖੋ-ਵੱਖ ਹਨ।[2]