ਲੁਆਂਗ ਪਰਾਬਾਂਗ ਪਰਬਤ ਲੜੀ | |
---|---|
ทิวเขาหลวงพระบาง | |
ਸਿਖਰਲਾ ਬਿੰਦੂ | |
ਚੋਟੀ | Phu Soi Dao |
ਉਚਾਈ | 2,120 m (6,960 ft) |
ਗੁਣਕ | 18°35′16″N 98°29′13″E / 18.58778°N 98.48694°E |
ਪਸਾਰ | |
ਲੰਬਾਈ | 280 km (170 mi) N/S |
ਚੌੜਾਈ | 85 km (53 mi) E/W |
ਭੂਗੋਲ | |
Location of the Luang Prabang Range in Southeast Asia | |
ਦੇਸ਼ | ਥਾਈਲੈਂਡ and ਲਾਉਸ |
Geology | |
ਕਾਲ | Triassic |
ਚਟਾਨ ਦੀ ਕਿਸਮ | granite and sandstone |
ਲੁਆਂਗ ਪਰਾਬਾਂਗ ਪਰਬਤ ਲੜੀ ਥਾਈਲੈਂਡ ਦੀ ਇੱਕ ਪਰਬਤ ਲੜੀ ਹੈ। ਇਹ ਲਾਓਸ ਤੋਂ ਲੈ ਕੇ ਉੱਤਰੀ ਥਾਈਲੈਂਡ ਤੱਕ ਫੈਲੀ ਹੋਈ ਹੈ[1]। ਇਸਦਾ ਇਹ ਨਾਂ ਲੁਆਂਗ ਪਰਾਬਾਂਗ ਸ਼ਹਿਰ ਦੇ ਨਾਂ ਤੇ ਪਿਆ। ਇਸ ਪਰਬਤ ਲੜੀ ਦਾ ਬਹੁਤਾ ਹਿੱਸਾ ਸੈਨੇਆਬਲੀ ਪ੍ਰਾਂਤ, (ਲਾਓਸ) ਅਤੇ ਥਾਈਲੈਂਡ ਦੇ ਉੱਤਰਾਦਿਤ ਪ੍ਰਾਂਤ ਵਿੱਚ ਫੈਲੀ ਹੋਈ ਹੈ। ਇਸ ਪਰਬਤ ਲੜੀ ਵਿੱਚੋਂ ਕੀ ਨਦੀਆਂ ਜਿਵੇਂ ਪੁਆ, ਨਾਨ ਅਤੇ ਵਾ ਨਦੀ ਆਦਿ ਵਹਿੰਦੀਆਂ ਹਨ।[2]
{{cite web}}
: Unknown parameter |dead-url=
ignored (|url-status=
suggested) (help)